Gurmukh benevolent like sun
ਸੂਰਜ ਤੋਂ ਗੁਰਮੁਖ

Bhai Gurdas Vaaran

Displaying Vaar 16, Pauri 7 of 21

ਰਾਤਿ ਅਨ੍ਹੇਰੀ ਅੰਧਕਾਰੁ ਲਖ ਕਰੋੜੀ ਚਮਕਨ ਤਾਰੇ।

Raati Anhayree Andhkaaru Lakh Karorhee Chamakan Taaray |

In the dark night myriad stars shine.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੭ ਪੰ. ੧


ਘਰ ਘਰ ਦੀਵੇ ਬਾਲੀਅਨ ਪਰਘਰ ਤਕਨਿ ਚੋਰ ਚਕਾਰੇ।

Ghar Ghar Deevay Baaleeani Par Ghar Takani Chor Chagaaray |

The houses are lit by lighting the lamps but still the thieves also roam about for the purpose of stealing.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੭ ਪੰ. ੨


ਹਟ ਪਟਣ ਘਰਬਾਰੀਆ ਦੇ ਦੇ ਤਾਕ ਸਵਨਿ ਨਰ ਨਾਰੇ।

Hat Patan Gharabaareeaa Day Day Taak Savani Nar Naaray |

The householders shut the doors of their homes and shops before they go to sleep.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੭ ਪੰ. ੩


ਸੂਰਜ ਜੋਤਿ ਉਦੋਤੁ ਕਰਿ ਤਾਰੇ ਤਾਰਿ ਅਨ੍ਹੇਰ ਨਿਵਾਰੇ।

Sooraj Joti Udotu Kari Taaray Taari Anhayr Nivaaray |

The sun with its light dispels the darkness of night.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੭ ਪੰ. ੪


ਬੰਧਨ ਮੁਕਤਿ ਕਰਾਇਦਾ ਨਾਮੁ ਦਾਨੁ ਇਸਨਾਨੁ ਵਿਚਾਰੇ।

Bandhn Mukati Karaaidaa Naamu Daanu Isanaanu Vichaaray |

Likewise the gurmukh making people understand the importance of nam (meditation), dan (charity), and isnan (ablution) sets them free from the bondage (of life and death).

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੭ ਪੰ. ੫


ਗੁਰਮੁਖਿ ਸੁਖ ਫਲੁ ਸਾਧ ਸੰਗੁ ਪਸੂ ਪਰੇਤ ਪਤਿਤ ਨਿਸਤਾਰੇ।

Guramukhi Sukh Fal Saadhsangu Pasoo Prayt Patit Nisataaray |

The pleasure fruit of gurmukhs is the company of holy persons through which animals, ghosts and the fallen ones are salvaged and liberated.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੭ ਪੰ. ੬


ਪਰਉਪਕਾਰੀ ਗੁਰੂ ਪਿਆਰੇ ॥੭॥

Praupakaaree Guroo Piaaray ||7 ||

Such beneficent persons are dear to the Guru.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੭ ਪੰ. ੭