Gurmukh is philosopher's stone
ਗੁਰਮੁਖ ਪਾਰਸ

Bhai Gurdas Vaaran

Displaying Vaar 16, Pauri 9 of 21

ਪਾਰਸੁ ਪਥਰੁ ਆਖੀਐ ਲੁਕਿਆ ਰਹੈ ਆਪੁ ਜਣਾਏ।

Paarasu Pathharu Aakheeai Lukiaa Rahai N Aapu Janaaay |

Philosopher's stone remains hidden and does not publicise itself.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੯ ਪੰ. ੧


ਵਿਰਲਾ ਕੋਇ ਸਿਞਾਣਦਾ ਖੋਜੀ ਖੋਜਿ ਲਏ ਸੋ ਪਾਏ।

Viralaa Koi Siaanadaa Khojee Khoji Laay So Paaay |

Any rare one identifies it and only a prospector gets it.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੯ ਪੰ. ੨


ਪਾਰਸੁ ਪਰਸਿ ਅਪਰਸੁ ਹੋਇ ਅਸਟਧਾਤੁ ਇਕ ਧਾਤੁ ਕਰਾਏ।

Paarasu Prasi Aprasu Hoi Asat Dhaatu Ik Dhaatu Karaaay |

Touching that stone, the lowly metals transform into one metal, gold.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੯ ਪੰ. ੩


ਬਾਰਹ ਵੰਨੀ ਹੋਇ ਕੈ ਕੰਚਨ ਮੁਲਿ ਅਮੁਲਿ ਵਿਕਾਏ।

Baarah Vannee Hoi Kai Kanchanu Muli Amuli Vikaaay |

Becoming pure gold those metals are sold as invaluable ones.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੯ ਪੰ. ੪


ਗੁਰਮੁਖ ਸੁਖਫਲ ਸਾਧਸੰਗ ਸਬਦ ਸੁਰਤਿ ਲਿਵ ਅਘੜ ਘੜਾਏ।

Guramukhi Sukhadhl Saadhsangu Sabad Suratiliv Agharh Gharhaaay |

The pleasure fruit of gurmukhs is the holy congregation where merging consciousness into Word, the clumsy mind is chiselled into beautiful shape.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੯ ਪੰ. ੫


ਚਰਣਿ ਸਰਣਿ ਲਿਵਲੀਨ ਹੋਇ ਸੈਂਸਾਰੀ ਨਿਰੰਕਾਰੀ ਭਾਏ।

Charani Saraniliv |eenu Hoi Sainsaaree Nirankaaree Bhaaay |

Even a worldly person here, concentrating upon the feet of Guru, becomes dear to God, the formless One.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੯ ਪੰ. ੬


ਘਰਿ ਬਾਰੀ ਹੋਇ ਨਿਜ ਘਰਿ ਜਾਏ ॥੯॥

Ghari Baaree Hoi Nij Ghari Jaaay ||9 ||

Becoming householder, man resides in his innate nature (atman).

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੯ ਪੰ. ੭