Learning from conch-without merit
ਸੰਖ ਤੋਂ ਉਪਦੇਸ਼-ਕਰਨੀ ਹੀਨ

Bhai Gurdas Vaaran

Displaying Vaar 17, Pauri 1 of 21

ਸਾਗਰੁ ਅਗਮ ਅਥਾਹੁ ਮਥਿ ਚਉਦਹ ਰਤਨ ਅਮੋਲ ਕਢਾਏ।

Saagaru Agamu Athhaahu Mathi Chaudah Ratan Amol Kathhdhaaay |

It is said that after churning the Unfathomable Ocean, fourteen jewels were brought out of it.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧ ਪੰ. ੧


ਸਸੀਅਰ ਸਾਰੰਗ ਧਨਖੁ ਮਦੁ ਕਉਸਤਕ ਲਛ ਧਨੰਤਰ ਪਾਏ।

Saseearu Saarang Dhanakhu Madu Kausatak Lachh Dhanatar Paaay |

These jewels are-moon, sarang bow, wine, kaustub mani, Laksmi, the physician;

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧ ਪੰ. ੨


ਆਰੰਭਾ ਕਾਮਧੇਣੁ ਲੈ ਪਾਰਿਜਾਤੁ ਅਸ੍ਵ ਅਮਿਉ ਪੀਆਏ।

Aaranbha Kaamadhynu Lai Paarijaatu As Amiu Peeaaay |

The Rambha fairy, Kanadhenu, Parijat, Uchchaisrava horse and nectar offered to gods to drink.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧ ਪੰ. ੩


ਐਰਾਪਤਿ ਗਜ ਸੰਖੁ ਬਿਖੁ ਦੇਵ ਦਾਨਵ ਮਿਲਿ ਵੰਡਿ ਦਿਵਾਏ।

Airaapati Gaj Sankhu Bikhu Dayv Daanav Mili Vandi Divaaay |

Airavat elephant, conch and poison were distributed jointly among the gods and the demons.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧ ਪੰ. ੪


ਮਾਣਕ ਮੋਤੀ ਹੀਰਿਆਂ ਬਹੁਮੁਲੇ ਸਭੁ ਕੋ ਵਰੁਸਾਏ।

Maanak Motee Heeriaan Bahumulay Sabhu Ko Varusaaay |

All were given rubies, pearls and valuable diamonds.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧ ਪੰ. ੫


ਸੰਖ ਸਮੁੰਦ੍ਰਹੁਂ ਸਖਣਾ ਧਾਹਾ ਦੇ ਦੇ ਰੋਇ ਸੁਣਾਏ।

Sankhu Samundrahu Sakhanaa Dhaahaan Day Day Roi Sunaaay |

Out of the ocean, conch came out empty, which tells (even today) weeping and wailing its own story that none should remain hollow and empty.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧ ਪੰ. ੬


ਸਾਧਸੰਗਤਿ ਗੁਰ ਸਬਦ ਸੁਣ ਗੁਰ ਉਪਦੇਸ ਰਿਦੈ ਵਸਾਏ।

Saadhsangati Gur Sabadu Suni Gur Upadaysu N Ridai Vasaaay |

If they do not adopt the discourses and teachings of the Guru heard in the holy congregation.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧ ਪੰ. ੭


ਨਿਹਫਲ ਅਹਿਲਾ ਜਨਮੁ ਗਵਾਏ ॥੧॥

Nihaphalu Ahilaa Janamu Gavaaay ||1 ||

They lose their life uselessly.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧ ਪੰ. ੮