Manmukh like a barren women
ਸੰਢ ਵਾਂਙੂ ਮਨਮੁਖ

Bhai Gurdas Vaaran

Displaying Vaar 17, Pauri 10 of 21

ਰਾਜੈ ਦੇ ਸਉ ਰਾਣੀਆਂ ਸੇਜੈ ਆਵੈ ਵਾਰੋ ਵਾਰੀ।

Raajai Day Sau Raaneeaa Sayjai Aavai Vaaro Vaaree |

The king keeps hundred of queens and turn by turn visit their beds.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੦ ਪੰ. ੧


ਸਭੇ ਹੀ ਪਟਰਾਣੀਆਂ ਰਾਜੇ ਇਕਦੂੰ ਇਕ ਪਿਆਰੀ।

Sabhay Hee Pataraaneeaa Raajay Ik Doo Ik Piaaree |

For the king, all are principal queens and he loves them all much and more.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੦ ਪੰ. ੨


ਸਭਨਾ ਰਾਜਾ ਰਾਵਣਾ ਸੁੰਦਰਿ ਮੰਦਰਿ ਸੇਜ ਸਵਾਰੀ।

Sabhanaa Raajaa Raavanaa Sundari Mandari Sayj Savaaree |

Decorating the chamber and the bed, they all enjoy coition with the king.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੦ ਪੰ. ੩


ਸੰਤਤਿ ਸਭਨਾਂ ਰਾਣੀਆਂ ਇਕ ਅਧ ਕਾ ਸੰਢਿ ਵਿਚਾਰੀ।

Santati Sabhanaa Raaneeaan Ik Adhkaa Sanddhi Vichaaree |

All the queens conceive and one or two come out to be barren.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੦ ਪੰ. ੪


ਦੋਸ ਰਾਜੇ ਰਾਣੀਐ ਪੂਰਬ ਲਿਖਤੁ ਮਿਟੈ ਲਿਖਾਰੀ।

Dosu N Raajay Raaneeai Poorab |ikhatu N Mitai |ikhaaree |

For this, no king or queen is to be blamed; all this is due to the writ of previous births,

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੦ ਪੰ. ੫


ਸਾਧਸੰਗਤਿ ਗੁਰ ਸਬਦੁ ਸੁਣਿ ਗੁਰੁ ਉਪਦੇਸੁ ਮਨਿ ਉਰਧਾਰੀ।

Saadhsangati Gur Sabadu Suni Guru Upadaysu N Mani Uradharee |

Those who after listening to the word of the Guru and the teachings of the Guru do not adopt it in their mind.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੦ ਪੰ. ੬


ਕਰਮਹੀਣੁ ਦੁਰਮਤਿ ਹਿਤਕਾਰੀ ॥੧੦॥

Karam Heenu Duramati Hitakaaree ||10 ||

They are of evil intellect and unfortunate.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੦ ਪੰ. ੭