Manmukh Cheat is like a stone
ਪਾਰਸ ਤੇ ਪੱਥਰ ਸਰੀਖੇ ਸਤਿਗੁਰ ਤੇ ਮਨਮੁਖ

Bhai Gurdas Vaaran

Displaying Vaar 17, Pauri 11 of 21

ਅਸਟ ਧਾਤੁ ਇਕ ਧਾਤੁ ਹੋਇ ਸਭ ਕੋ ਕੰਚਨੁ ਆਖਿ ਵਖਾਣੈ।

Asat Dhaatu Ik Dhaatu Hoi Sabh Ko Kanchanu Aakhi Vakhaanai |

With the touch of philosopher's stone the eight metals become one metal and people call it gold.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੧ ਪੰ. ੧


ਰੂਪ ਅਨੂਪ ਸਰੂਪ ਹੋਇ ਮੁਲਿ ਅਮੁਲੁ ਪੰਚ ਪਰਵਾਣੈ।

Roop Anoop Saroop Hoi Muli Amulu Panch Pravaanai |

That beautiful metal becomes gold and the jewellers also prove it to be gold.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੧ ਪੰ. ੨


ਪਥਰੁ ਪਾਰਸਿ ਪਰਸੀਐ ਪਾਰਸੁ ਹੋਇ ਕੁਲ ਅਭਿਮਾਣੈ॥

Pathharu Paarasi Praseeai Paarasu Hoi N Kul Abhimaanai |

Stone does not become philosopher's stone even after getting touched by it because the pride of family and hardness remains present in it (in fact the philosopher's stone is also but a stone).

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੧ ਪੰ. ੩


ਪਾਣੀ ਅੰਦਰਿ ਸਟੀਐ ਤੜ ਭੜ ਡੁਬੈ ਭਾਰ ਭੁਲਾਣੈ।

Paanee Andari Sateeai Tarh Bharh Dubai Bhaar Bhulaanai |

Thrown in water, the stone full of pride of its weight sinks at once.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੧ ਪੰ. ੪


ਚਿਤ ਕਠੋਰ ਭਿਜਈ ਰਹੈ ਨਿਕੋਰੁ ਘੜੈ ਭੰਨਿ ਜਾਣੈ।

Chit Kathhor N Bhijaee Rahai Nikoru Gharhai Bhanni Jaanai |

Hard-hearted stone never gets wet and from inside remains as dry as it was earlier. It only learns how to break pitchers.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੧ ਪੰ. ੫


ਅਗੀ ਅੰਦਰਿ ਫੁਟਿ ਜਾਇ ਅਹਰਣਿ ਘਣ ਅੰਦਰਿ ਹੈਰਾਣੈ।

Agee Andari Dhuti Jaai Aharani Ghan Andari Hairaanai |

It cracks when put in fire and becomes brittle when hammered on anvil.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੧ ਪੰ. ੬


ਸਾਧਸੰਗਤਿ ਗੁਰ ਸਬਦੁ ਸੁਣਿ ਗੁਰ ਉਪਦੇਸ ਅੰਦਰਿ ਆਣੈ।

Saadhsangati Gur Sabadu Suni Gur Upadays N Andari Aanai |

Such person's also even after listening to the teachings of the Guru in the holy congregation do not keep to their heart the importance of the teachings.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੧ ਪੰ. ੭


ਕਪਟ ਸਨੇਹੁ ਹੋਇ ਧਿਙਾਣੈ ॥੧੧॥

Kapat Sanayhu N Hoi Dhiaanai ||11 ||

Showing fake affection, none can forcibly prove to be truthful.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੧ ਪੰ. ੮