Manmukh is an ailing person
ਰੋਗੀ ਰੂਪ ਮਨਮੁਖ

Bhai Gurdas Vaaran

Displaying Vaar 17, Pauri 13 of 21

ਰੋਗੀ ਮਾਣਸ ਹੋਇ ਕੈ ਫਿਰਦਾ ਬਾਹਲੇ ਵੈਦ ਪੁਛੰਦਾ।

Rogee Maanasu Hoi Kai Firadaa Baahalay Vaid Puchhandaa |

Suffering disease man goes about asking for treatment from many a physician.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੩ ਪੰ. ੧


ਕਚੈ ਵੈਦ ਜਾਣਨੀ ਵੇਦਨ ਦਾਰੂ ਰੋਗੀ ਸੰਦਾ।

Kachai Vaid N Jaananee Vaydan Daaroo Rogee Sandaa |

Since the inexperienced physician does not know the problem of the patient as well as the medicine for the same.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੩ ਪੰ. ੨


ਹੋਰੋ ਦਾਰੂ ਰੋਗੁ ਹੋਰਿ ਹੋਇ ਪਚਾਇੜ ਦੁਖ ਸਹੰਦਾ।

Horo Daaroo Rogu Hour Hoi Pachaairh Dukh Sahandaa |

The suffering person goes suffering more and more.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੩ ਪੰ. ੩


ਆਵੈ ਵੈਦੁ ਸੁਵੈਦੁ ਘਰਿ ਦਾਰੂ ਦਸੈ ਰੋਗੁ ਲਹੰਦਾ।

Aavai Vaidu Suvaidu Ghari Daaroo Dasai Rogu Lahandaa |

If a mature physician is found, he prescribes the right medicine, which removes the malady.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੩ ਪੰ. ੪


ਸੰਜਮਿ ਰਹੈ ਖਾਇ ਪਥੁ ਖਟਾ ਮਿਠਾ ਸਾਉ ਚਖੰਦਾ।

Sanjami Rahai N Khaai Padu Khataa Mithhaa Saau Chakhandaa |

Now, if the patient does not follow the prescribed discipline and goes on to eat everything sweet and sour, the physician is not to be blamed.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੩ ਪੰ. ੫


ਦੋਸੁ ਦਾਰੂ ਵੈਦ ਨੋ ਵਿਣੁ ਸੰਜਮਿ ਨਿਤ ਰੋਗੁ ਵਧੰਦਾ।

Dosu N Daaroo Vaid No Vinu Sanjami Nit Rogu Vadhndaa |

For want of temperance the malady of the patient goes on increasing day and night.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੩ ਪੰ. ੬


ਕਪਟ ਸਨੇਹੀ ਹੋਇ ਕੈ ਸਾਧਸੰਗਤਿ ਵਿਚਿ ਆਇ ਬਹੰਦਾ।

Kapat Sanayhee Hoi Kai Saadhsangati Vichi Aai Bahandaa |

If a cheat even comes to the holy congregation and sits there.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੩ ਪੰ. ੭


ਦੁਰਮਤਿ ਦੂਜੈ ਭਾਇ ਪਚੰਦਾ ॥੧੩॥

Duramati Doojai Bhaai Pachandaa ||13 ||

He being controlled by wickedness gets perished in his duality.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੩ ਪੰ. ੮