Metaphor of donkey and the manmukh
ਗਧੇ ਤੋਂ ਮਨਮੁਖ ਦਾ ਰੂਪਕ

Bhai Gurdas Vaaran

Displaying Vaar 17, Pauri 14 of 21

ਚੋਆ ਚੰਦਨੁ ਮੇਦੁ ਲੈ ਮੇਲੁ ਕਪੂਰ ਕਥੂਰੀ ਸੰਦਾ।

Choaa Chandanu Maydu Lai Maylu Kapoor Kathhooree Sandaa |

Mixing the sandal oil, fragrance of the musk-cat, camphor, musk etc.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੪ ਪੰ. ੧


ਸਭ ਸੁਗੰਧ ਰਲਾਇਕੈ ਗੁਰੁ ਗਾਂਧੀ ਅਰਗਜਾ ਕਰੰਦਾ।

Sabh Sugandh Ralaai Kai Guru Gaandhee Aragajaa Karandaa |

the perfumer prepares the scent.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੪ ਪੰ. ੨


ਮਜਲਸ ਆਵੈ ਸਾਹਿਬਾਂ ਗੁਣ ਅੰਦਰਿ ਹੋਇ ਗੁਣ ਮਹਕੰਦਾ।

Majalas Aavai Saahibaan Gun Andari Hoi Gun Mahakandaa |

When using it, some one comes to the assembly of the experts, they all become full of fragrance.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੪ ਪੰ. ੩


ਗਦਹਾ ਦੇਹੀ ਖਉਲੀਐ ਸਾਰ ਜਾਣੈ ਨਰਕ ਭਵੰਦਾ।

Gadahaa Dayhee Khauleeai Saar N Jaanai Narak Bhavandaa |

If the same fragrance is applied to an ass, it does not understand its importance and goes on wandering at dirty places.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੪ ਪੰ. ੪


ਸਾਧਸੰਗਤਿ ਗੁਰਸਬਦੁ ਸੁਣਿ ਭਾਉਭਗਤਿ ਹਿਰਦੈ ਧਰੰਦਾ।

Saadhsangati Gur Sabadu Suni Bhaau Bhagati Hiradai N Dharandaa |

Listening to the words of the Guru, one who does not adopt loving devotion in his heart.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੪ ਪੰ. ੫


ਅੰਨ੍ਹਾਂ ਅਖੀ ਹੋਂਦਈ ਬੋਲਾ ਕੰਨਾਂ ਸੁਣ ਸੁਣੰਦਾ।

Annhaan Akhee Hondaee Bolaa Kannaan Sun N Sunandaa |

They are blind and deaf though they have eyes and ears.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੪ ਪੰ. ੬


ਬਧਾ ਚਟੀ ਜਾਇ ਭਰੰਦਾ ॥੧੪॥

Badha Chatee Jaai Bharandaa ||14 ||

In fact, he goes to the holy congregation under some compulsion.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੪ ਪੰ. ੭