Silk-wool, Gurmukh-manmukh
ਪਟ, ਕੰਬਲ-ਗੁਰਮੁਖ ਮਨਮੁਖ

Bhai Gurdas Vaaran

Displaying Vaar 17, Pauri 15 of 21

ਧੋਤੇ ਹੋਵਨਿ ਉਜਲੇ ਪਾਟ ਪਟੰਬਰ ਖਰੇ ਅਮੋਲੇ।

Dhotay Hovani Ujalay Paat Patanbar Kharai Amolay |

The invaluable clothes made of silk come out bright when washed.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੫ ਪੰ. ੧


ਰੰਗ ਬਿਰੰਗੀ ਰੰਗੀਅਨਿ ਸਭੇ ਰੰਗ ਸੁਰੰਗੁ ਅਡੋਲੇ।

Rang Birangee Rangeean Sabhay Rang Surangu Adolay |

Dye them in any colour they are beautiful in varied colours.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੫ ਪੰ. ੨


ਸਾਹਿਬ ਲੈ ਲੈ ਪੈਨ੍ਹਦੇ ਰੂਪ ਰੰਗ ਰਸ ਵਸ ਨਿਕੋਲੇ।

Saahib Lai Lai Painhadai Roop Rang Ras Vasani Kolay |

The aristocrat admirers of beauty, colour and joy purchase them and wear them.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੫ ਪੰ. ੩


ਸੋਭਾਵੰਤੁ ਸੁਹਾਵਣੇ ਚਜ ਅਚਾਰ ਸੀਗਾਰ ਵਿਚੋਲੇ।

Sobhaavantu Suhaavanay Chaj Achaar Seegaar Vicholay |

There those clothes full of grandeur, become means of their adornment in marriage ceremonies.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੫ ਪੰ. ੪


ਕਾਲਾ ਕੰਬਲੁ ਉਜਲਾ ਹੋਇ ਧੋਤੇ ਰੰਗਿ ਨਿਰੋਲੇ।

Kaalaa Kanbalu Ujalaa Hoi N Dhotai Rangi Nirolay |

But a black blanket neither gets bright when washed nor can be dyed in any colour.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੫ ਪੰ. ੫


ਸਾਧਸੰਗਤਿ ਗੁਰ ਸਬਦੁ ਸੁਣਿ ਝਾਕੈ ਅੰਦਰਿ ਨੀਰੁ ਵਿਰੋਲੇ।

Saadhsangati Gur Sabadu Suni Jhaakai Andari Neeru Virolay |

Like wise even after going to the holy congregation and listening to the teachings of the Guru, if someone goes on searching the World Ocean i.e. goes on to have desires for the worldly materials.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੫ ਪੰ. ੬


ਕਪਟ ਸਨੇਹੀ ਉਜੜ ਖੋਲੇ ॥੧੫॥

Kapat Sanayhee Ujarh Kholay ||15 ||

Such a cheat is like an abandoned and desolate place.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੫ ਪੰ. ੭