Manmukh is like a seedless sesame plant
ਤਿਲ ਬੂਆੜ-ਗੁਰਮੁਖ ਮਨਮੁਖ

Bhai Gurdas Vaaran

Displaying Vaar 17, Pauri 16 of 21

ਖੇਤੈ ਅੰਦਰਿ ਜੰਮਿਕੈ ਸਭ ਦੂੰ ਉੱਚਾ ਹੋਇ ਵਿਖਾਲੇ।

Khaytai Andari Janmi Kai Sabh Doon Uchaa Hoi Vikhaalay |

Sesame plant growing in the field seems to be taller than all.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੬ ਪੰ. ੧


ਬੂਟੁ ਵਡਾ ਕਰਿ ਫੈਲਦਾ ਹੋਇ ਚੁਹਚੁਹਾ ਆਪੁ ਸਮਾਲੇ।

Bootu Vadaa Kari Dhailadaa Hoi Chuhachuhaa Aapu Samaalay |

On growing further it spreads all around verdantly and sustains itself.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੬ ਪੰ. ੨


ਖੇਤਿ ਸਫਲ ਹੋਇ ਲਾਵਣੀ ਛੁਟਨਿ ਤਿਲੁ ਬੂਆੜ ਨਿਰਾਲੇ।

Khayti Safal Hoi Laavanee Chhutani Tilu Booaarh Niraalay |

On getting ripe when reaping begins, the seedless sesame plants are distinctly left out.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੬ ਪੰ. ੩


ਨਿਹਫਲ ਸਾਰੇ ਖੇਤ ਵਿਚਿ ਜਿਉ ਸਰਵਾੜ ਕਮਾਦ ਵਿਚਾਲੇ।

Nihaphal Saaray Khayt Vichi Jiu Saravaarh Kamaad Vichaalay |

They are sonsidered useless as the thick growth of elephant grass is known worthless in the fields of sugarcane.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੬ ਪੰ. ੪


ਸਾਧਸੰਗਤਿ ਗੁਰ ਸਬਦੁ ਸੁਣਿ ਕਪਟ ਸਨੇਹੁ ਕਰਨਿ ਬੇਤਾਲੇ।

Saadhsangati Gur Sabadu Suni Kapat Sanayhu Karani Baytaalay |

Even listening to the word of the Guru in the holy congregation those who do not keep any discipline, move around like ghosts.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੬ ਪੰ. ੫


ਨਿਹਫਲ ਜਨਮੁ ਅਕਾਰਥਾ ਹਲਤਿ ਪਲਤਿ ਹੋਵਨਿ ਮੁਹ ਕਾਲੇ।

Nihaphal Janamu Akaarathhaa Halati Palati Hovani Muh Kaalay |

Their life becomes meaningless and they get their faces blackened here and in the hereafter.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੬ ਪੰ. ੬


ਜਮਪੁਰਿ ਜਮ ਜੰਦਾਰਿ ਹਵਾਲੇ ॥੧੬॥

Jam Puri Jam Jandaari Havaalay ||16 ||

In the abode of Yama (god of death) they are handed over the messengers of yama.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੬ ਪੰ. ੭