Manmukh is like bronze and conch
ਕੈਂਹਾਂ ਅਰ ਸੰਖ ਤੋਂ ਮਨਮੁਖ

Bhai Gurdas Vaaran

Displaying Vaar 17, Pauri 17 of 21

ਉਜਲ ਕੈਹਾਂ ਚਿਲਕਣਾ ਥਾਲੀ ਜੇਵਣਿ ਜੂਠੀ ਹੋਵੈ।

Ujal Kaihaan Chilakanaa Daalee Jayvani Joothhee Hovay |

The bronze appears shining and bright. After the food eaten from the bronze-plate, it becomes impure.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੭ ਪੰ. ੧


ਜੂਠਿ ਸੁਆਹੂ ਮਾਂਜੀਐ ਗੰਗਾ ਜਲ ਅੰਦਰਿ ਲੈ ਧੋਵੈ।

Joothhi Suaahoo Maanjeeai Gangaa Jal Andari Lai Dhovai |

Its impurity is cleaned by ashes and then it is washed in the water of Ganges.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੭ ਪੰ. ੨


ਬਾਹਰੁ ਸੁਚਾ ਧੋਤਿਆਂ ਅੰਦਰਿ ਕਾਲਖ ਅੰਤਿ ਵਿਗੋਵੈ।

Baaharu Suchaa Dhotiaan Andari Kaalakh Anti Vigovai |

Washing cleans externally but the blackness goes on to remain inside the inner core of heat.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੭ ਪੰ. ੩


ਮਨਿ ਜੂਠੇ ਤਨਿ ਜੂਠਿ ਹੈ ਥੁਕਿ ਪਵੈ ਮੁਹਿ ਵਜੈ ਰੋਵੈ।

Mani Joothhay Tani Joothhi Hai Duki Pavai Muhi Vajai Rovai |

The conch is impure outwardly and internally both because when blown, the spit goes in it. When it chimes, in fact it weeps because of the impurities in it.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੭ ਪੰ. ੪


ਸਾਧਸੰਗਤਿ ਗੁਰ ਸਬਦੁ ਸੁਣਿ ਕਪਟ ਸਨੇਹੀ ਗਲਾਂ ਗੋਵੈ।

Saadh Sangati Gur Sabadu Suni Kapat Sanayhee Galaan Govai |

Listening to the Word in the holy congregation the cheat talks nonsensically.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੭ ਪੰ. ੫


ਗਲੀ ਤ੍ਰਿਪਤਿ ਹੋਵਈ ਖੰਡੁ ਖੰਡੁ ਕਰਿ ਸਾਉ ਭੋਵੈ।

Galee Tripati N Hovaee Khandu Khandu Kari Saau N Bhovai |

But by mere talking, none gets satisfied, as by mere uttering word sugar one cannot have his mouth sweet.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੭ ਪੰ. ੬


ਮਖਨੁ ਖਾਇ ਨੀਰੁ ਵਿਲੋਵੈ ॥੧੭॥

Makhanu Khaai N Neeru Vilovai ||17 ||

If one is to eat butter, one should not go churning water, i.e. mere talks cannot produce the right results.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੭ ਪੰ. ੭