Caster oil plant, oleander - cheat person
ਅਰਿੰਡ ਕਨੇਰ-ਕਪਟ ਸਨੇਹੀ

Bhai Gurdas Vaaran

Displaying Vaar 17, Pauri 18 of 21

ਰੁਖਾਂ ਵਿਚਿ ਕੁਰੁਖ ਹਨਿ ਦੋਵੈਂ ਅਰੰਡ ਕਨੇਰ ਦੁਆਲੇ।

Rukhaan Vichi Kurukh Hani Dovain Arand Kanayr Duaalay |

Worse among the trees, castor and oleander plants appear all around.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੮ ਪੰ. ੧


ਅਰੰਡ ਫਲੈ ਅਰਡੋਲੀਆਂ ਫਲ ਅੰਦਰਿ ਬੀਅ ਚਿਤਮਿਤਾਲੇ।

Arandu Falai Aradoleeaan Fal Andari Beea Chitamitaalay |

Flowers grow on castor and piebald seeds remain in them.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੮ ਪੰ. ੨


ਨਿਬਹੈ ਨਾਹੀਂ ਨਿਜੜਾ ਹਰਵਰਿ ਆਈ ਹੋਇ ਉਚਾਲੇ।

Nibahai Naaheen Nijarhaa Haravari Aaee Hoi Uchaalay |

It has no deep roots and fast winds uproot it.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੮ ਪੰ. ੩


ਕਲੀਆਂ ਪਵਨਿ ਕਨੇਰ ਨੋਂ ਦੁਰਮਤਿ ਵਿਚਿ ਦੁਰਗੰਧਿ ਦਿਖਾਲੇ।

Kaleeaan Pavani Kanayr Non Duramati Vichi Durang Dikhaalay |

On oleander plants grow buds which like evil sense scatter foul smell all around.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੮ ਪੰ. ੪


ਬਾਹਰੁ ਲਾਲੁ ਗੁਲਾਲੁ ਹੋਇ ਅੰਦਰ ਚਿਟਾ ਦੁਬਿਧਾ ਨਾਲੇ।

Baaharu Laalu Gulaalu Hoi Andari Chitaa Dubidhaa Naalay |

Outwardly they are like red rose but internally like a dilemmatic person they are white (because of the fear of many kinds).

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੮ ਪੰ. ੫


ਸਾਧਸੰਗਤਿ ਗੁਰ ਸਬਦੁ ਸੁਣਿ ਗਣਤੀ ਵਿਚਿ ਭਵੈ ਭਰਨਾਲੇ।

Saadhsangati Gur Sabadu Suni Ganatee Vichi Bhavai Bharanalai |

Even after listening to the word of the Guru in holy congregation if some body is still lost in the calculations, he goes astray in the world.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੮ ਪੰ. ੬


ਕਪਟ ਸਨੇਹ ਖੇਹ ਮੁਹ ਕਾਲੇ ॥੧੮॥

Kapat Sanayh Khayh Muhi Kaalay ||18 ||

Ashes are thrown on the face of fake lover and his countenance is blackened.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੧੮ ਪੰ. ੭