Manmukh, the mind oriented and frog are identical
ਡੱਡੂ ਤੋਂ ਉਪਦੇਸ਼-ਮਨਮੁਖ

Bhai Gurdas Vaaran

Displaying Vaar 17, Pauri 2 of 21

ਨਿਰਮਲੁ ਨੀਰੁ ਸੁਹਾਵਣਾ ਸੁਭਰ ਸਰਵਰਿ ਕਵਲ ਫੁਲੰਦੇ।

Niramalu Neeru Suhaavanaa Subhar Saravari Kaval Dhuladay |

It is a pond full of pure and fine water wherein the lotuses blossom.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੨ ਪੰ. ੧


ਰੂਪ ਅਨੂਪ ਸਰੂਪ ਅਤਿ ਗੰਧ ਸੁਗੰਧ ਹੋਇ ਮਹਿਕੰਦੇ।

Roop Anoop Saroop Ati Gandh Sugandh Hoi Mahakanday |

Lotuses are of beautiful form and they make the environment fragrant.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੨ ਪੰ. ੨


ਭਵਰਾਂ ਵਾਸਾ ਵੰਝ ਵਣਿ ਖੋਜਹਿ ਏਕੋ ਖੋਜਿ ਲਹੰਦੇ।

Bhavaraan Vaasaa Vanjh Vani Khojahi Ayko Khoji Lahanday |

Black bees live in bamboo forest but they somehow search and get the lotus.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੨ ਪੰ. ੩


ਲੋਭ ਲੁਭਤਿ ਮਕਰੰਦ ਰਸਿ ਦੂਰਿ ਦਿਸੰਤਰਿ ਆਇ ਮਿਲੰਦੇ।

Lobh Lubhati Makarand Rasi Doori Disantari Aai Miladay |

With the sunrise, they come attracted from far and wide and meet the lotus.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੨ ਪੰ. ੪


ਸੂਰਜੁ ਗਗਨਿ ਉਦੋਤ ਹੋਇ ਸਰਵਰ ਕਵਲ ਧਿਆਨੁ ਧਰੰਦੇ।

Sooraju Gagani Udot Hoi Saravar Kaval Dhiaanu Dharanday |

With the sunrise, the lotuses of the pond also turn their faces toward the sun.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੨ ਪੰ. ੫


ਡੱਡੂ ਚਿਕੜਿ ਵਾਸੁ ਹੈ ਕਵਲ ਸਿਞਾਣਿ ਮਾਣਿ ਸਕੰਦੇ।

Dadoo Chikarhi Vaasu Hai Kavas Siaani N Maani Sakanday |

Frond lives in the nearby mire close to the lotus but not understanding the real delight it cannot enjoy like lotus.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੨ ਪੰ. ੬


ਸਾਧਸੰਗਤਿ ਗੁਰ ਸਬਦੁ ਸੁਣਿ ਗੁਰ ਉਪਦੇਸ ਰਹਤ ਰਹੰਦੇ।

Saadhsangati Gur Sabadu Suni Gur Upadays N Rahat Rahanday |

Those unfortunate persons who listening to the teachings of the Guru in the holy congregation do not adopt them.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੨ ਪੰ. ੭


ਮਸਤਕਿ ਭਾਗ ਜਿਨ੍ਹਾਂ ਦੇ ਮੰਦੇ ॥੨॥

Masataki Bhaag Jinhaan Day Manday ||2 ||

They are most unfortunate in life like the frogs.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੨ ਪੰ. ੮