I have all the vices of manmukh
ਮਨਮੁਖ ਮਾਲਾ

Bhai Gurdas Vaaran

Displaying Vaar 17, Pauri 20 of 21

ਡਡੂ ਬਗਲੇ ਸੰਖ ਲਖ ਅਕ ਜਵਾਹੇ ਬਿਸੀਅਰ ਕਾਲੇ।

Dadoo Bagalay Sankh Lakh Ak Javaahay Biseeari Kaalay |

Millions of frogs, cranes, conches, plants of sandy regions (akk), camel, thorns (javas) black snakes;

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੨੦ ਪੰ. ੧


ਸਿੰਬਲ ਘੁੱਘੂ ਚਕਵੀਆਂ ਕੜਛ ਹਸਤਿ ਲਖ ਸੰਢੀ ਨਾਲੇ।

Sinbal Ghughoo Chakaveeaan Karhachh Hasati Lakh Sanddhee Naalay |

Silk cotton trees, owls, ruddy sheldrakes, ladles, elephants, barren women;

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੨੦ ਪੰ. ੨


ਪਥਰ ਕਾਵ ਰੋਗੀ ਘਣੇ ਗਦਹੁ ਕਾਲੇ ਕੰਬਲ ਭਾਲੇ।

Pathhar Kaanv Rogee Ghanay Gadahu Kaalay Kanbal Bhaalay |

Stones, crows, patients, donkeys, black blankets;

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੨੦ ਪੰ. ੩


ਕੈਹੇ ਤਿਲ ਬੂਆੜ ਲਖ ਅਕਤਿਡ ਅਰੰਡ ਤੁਮੇ ਚਿਤਰਾਲੇ।

Kaihai Til Booaarhi Lakh Akatid Arand Tumay Chitaraalay |

Seedless sesame plants, castor, colocynths;

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੨੦ ਪੰ. ੪


ਕਲੀ ਕਨੇਰ ਵਖਾਣੀਐ ਸਭ ਅਵਗੁਣ ਮੈ ਤਨਿ ਭੀਹਾਲੇ।

Kalee Kanayr Vakhaaneeai Sabh Avagun Mai Tani Bheehaalay |

Buds, oleanders (kaner) are there (in the world). All the deadly vices of all these I have in me.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੨੦ ਪੰ. ੫


ਸਾਧਸੰਗਤਿ ਗੁਰ ਸਬਦੁ ਸੁਣਿ ਗੁਰ ਉਪਦੇਸੁ ਰਿਦੇ ਸਮਾਲੇ।

Saadhsangati Gur Sabadu Suni Gur Upadaysu N Riday Samaalay |

He, who even listening to the word of Guru in the holy congregation does not adopt the teachings of Guru in his heart.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੨੦ ਪੰ. ੬


ਧ੍ਰਿਗੁ ਜੀਵਣੁ ਬੇਮੁਖ ਬੇਤਾਲੇ ॥੨੦॥

Dhrigu Jeevanu Baymukh Baytaalay ||20 ||

Is opposed to Guru and the life of such an imbalanced person is opprobrious.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੨੦ ਪੰ. ੭