Like a crane the cheats cannot get fruits of labour
ਬਗਲੇ ਤੋਂ ਉਪਦੇਸ਼-ਕਪਟ ਸਨੇਹੀ

Bhai Gurdas Vaaran

Displaying Vaar 17, Pauri 3 of 21

ਤੀਰਥਿ ਪੁਰਬਿ ਸੰਜੋਗ ਲੋਗ ਚਹੁ ਕੁੰਡਾਂ ਦੇ ਆਇ ਜੁੜੰਦੇ।

Teerathhi Purabi Sanjog |og Chahu Kundaan Day Aai Jurhanday |

On pilgrimage centres, because of the anniversary festivals, millions of people get together from all the four directions.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੩ ਪੰ. ੧


ਚਾਰਿ ਵਰਨ ਛਿਅ ਦਰਸਨਾ ਨਾਮ ਦਾਨੁ ਇਸਨਾਨੁ ਕਰੰਦੇ।

Chaari Varan Chhia Darasanaan Naamu Daanu Isanaanu Karanday |

The followers of six philosophies and the four varnas make recitations, charities and take ablutions there.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੩ ਪੰ. ੨


ਜਪ ਤਪ ਸੰਜਮ ਹੋਮ ਜਗ ਵਰਤ ਨੇਮ ਕਰਿ ਵੇਦ ਸੁਣੰਦੇ।

Jap Tap Sanjam Hom Jag Varat Naym Kari Vayd Sunanday |

Performing recitations, offering burnt offerings, fast and undertaking rigorous disciples, they listen to the recitals from the vedas.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੩ ਪੰ. ੩


ਗਿਆਨ ਧਿਆਨ ਸਿਮਰਣ ਜੁਗਤਿ ਦੇਵੀ ਦੇਵ ਸਥਾਨ ਪੁਜੰਦੇ/ਪੂਜੰਦੇ।

Giaan Dhiaan Simaran Jugati Dayvee Dayv Sadaan Poojanday |

Meditating, they adopt they techniques of recitations.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੩ ਪੰ. ੪


ਬਗਾ ਬਗੇ ਕਪੜੇ ਕਰਿ ਸਮਾਧਿ ਅਪਰਾਧਿ ਨਿਵੰਦੇ।

Bagaa Bagay Kaparhay Kari Samaadhi Apraadhi Nivanday |

Worship of gods and goddesses is performed at their respective abodes - temples.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੩ ਪੰ. ੫


ਸਾਧਸੰਗਤਿ ਗੁਰ ਸਬਦੁ ਸੁਣਿ ਗੁਰਮੁਖਿ ਪੰਥ ਚਾਲ ਚਲੰਦੇ।

Saadhsangati Gur Sabadu Suni Guramukhi Panthh N Chaal Chaladay |

White-clad persons remain engaged in trance but like a crane as and when they get opportunity they immediately stoop to commit crime.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੩ ਪੰ. ੬


ਕਪਟ ਸਨੇਹੀ ਫਲੁ ਲਹੰਦੇ ॥੩॥

Kapat Sanayhee Fal N Lahanday ||3 ||

Listening to the word of the Guru in the holy congregation, the fake lovers who do not adopt it in their life, do not attain any fruit (in their life).

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੩ ਪੰ. ੭