Lesson from owl-Manmukh
ਉੱਲੂ ਤੋਂ ਉਪਦੇਸ਼-ਮਨਮੁਖ

Bhai Gurdas Vaaran

Displaying Vaar 17, Pauri 6 of 21

ਸੂਰਜੁ ਜੋਤਿ ਉਦੋਤਿ ਕਰਿ ਚਾਨਣੁ ਕਰੈ ਅਨੇਰੁ ਗਵਾਏ।

Sooraju Joti Udoti Kari Chaananu Karai Anayru Gavaaay |

The sun with its bright rays dispels darkness and scatters light all around.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੬ ਪੰ. ੧


ਕਿਰਤਿ ਵਿਰਤਿ ਜਗ ਵਰਤਮਾਨ ਸਭ ਸਨਬੰਧਨ ਮੁਕਤਿ ਕਰਾਏ।

Kirati Virati Jag Varatamaan Sabhanaan Bandhn Mukati Karaaay |

Seeing it the whole world gets engaged in business. The sun alone liberates all from the bondage (of darkness).

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੬ ਪੰ. ੨


ਪਸੁ ਪੰਖੀ ਮਿਰਗਾਵਲੀ ਭਾਖਿਆ ਭਾਉ ਅਲਾਉ ਸੁਣਾਏ।

Pasu Pankhee Miragaavalee Bhaakhiaa Bhaau Alaau Sunaaay |

Animals, birds and the herds of deer speak in their loving tongue.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੬ ਪੰ. ੩


ਬਾਂਗਾਂ ਬੁਰਗੂ ਸਿੰਙੀਆਂ ਨਾਦ ਬਾਦ ਨੀਸਾਣ ਵਜਾਏ।

Baangaan Buragoo Sineeaan Naathh Baad Neesaan Vajaaay |

Qazis give call (azan) for prayer, yogis blow their trumpet (sringi) and at the doors of kings drums are beaten.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੬ ਪੰ. ੪


ਘੁਘੂ ਸੁਝ ਸੁਝਈ ਜਾਇ ਉਜਾੜੀ ਝਥਿ ਵਲਾਏ।

Ghughoo Sujhu N Sujhaee Jaai Ujaarhee Jhadi Valaaay |

Owl does not listen to either of these and spends its day in a desolate place.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੬ ਪੰ. ੫


ਸਾਧਸੰਗਤਿ ਗੁਰ ਸਬਦੁ ਸੁਣਿ ਭਾਉ ਭਗਤਿ ਮਨਿ ਭਉ ਵਸਾਏ।

Saadhsangati Gur Sabadu Suni Bhaau Bhagati Mani Bhau N Vasaaay |

Those who even listening to the word of the Guru in the holy congregation do not cultivate loving devotion in their heart, are manmukhs.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੬ ਪੰ. ੬


ਮਨਮੁਖ ਬਿਰਥਾ ਜਨਮੁ ਗਵਾਏ ॥੬॥

Manamukh Birathha Janamu Gavaaay ||6 ||

They spend their life in vain.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੬ ਪੰ. ੭