The fake lover like ruddy sheldrake remains empty even in the holy congregation
ਚੰਦ ਚਕਵਾ-ਕਪਟ ਸਨੇਹੀ ਦਾ ਵਾਂਜੇ ਰਹਿਣਾ

Bhai Gurdas Vaaran

Displaying Vaar 17, Pauri 7 of 21

ਚੰਦ ਚਕੋਰ ਪਰੀਤ ਹੈ ਜਗਮਗ ਜੋਤਿ ਉਦੋਤੁ ਕਰੰਦਾ।

Chand Chakor Pareeti Hai Jagamag Joti Udotu Karandaa |

The moon, loving the redlegged partridge, makes its light shining.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੭ ਪੰ. ੧


ਕਿਰਖਿ ਬਿਰਖਿਹੁਇ ਸਫਲੁ ਫਲਿ ਸੀਤਲ ਸ਼ਾਂਤਿ ਅਮਿਉ ਵਰਸੰਦਾ।

Kirakhi Birakhi Hui Safalu Fali Seetal Saanti Amiu Varasandaa |

It pours the nectar of peace by which the crop, trees etc. are blest.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੭ ਪੰ. ੨


ਨਾਰਿ ਭਤਾਰਿ ਪਿਆਰੁ ਕਰਿ ਸਿਹਜਾ ਭੋਗ ਸੰਜੋਗੁ ਬਣੰਦਾ।

Naari Bhataari Piaaru Kari Sihajaa Bhog Sanjogu Banandaa |

Husband meets wife and prepares her for further joy.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੭ ਪੰ. ੩


ਸਭਨਾਂ ਰਾਤਿ ਮਿਲਾਵੜਾ ਚਕਵੀ ਚਕਵਾ ਮਿਲਿ ਵਿਛੁੜੰਦਾ।

Sabhanaa Raati Milaavarhaa Chakavee Chakavaa Mili Vichhurhandaa |

All meet in the night but the male and the female ruddy sheldrake go away from each other.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੭ ਪੰ. ੪


ਸਾਧਸੰਗਤਿ ਗੁਰ ਸਬਦੁ ਸੁਣਿ ਕਪਟ ਸਨੇਹਿ ਥੇਹ ਲਹੰਦਾ।

Saadhsangati Gur Sabadu Suni Kapat Sanayhi N Dayhu Lahandaa |

This way, even listening to the Guru's teachings in the holy congregation the fake lover does not know the depth of love.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੭ ਪੰ. ੫


ਮਜਲਸਿ ਆਵੈ ਲਸਣੁ ਖਾਇ ਗੰਦੀ ਵਾਸੁ ਮਚਾਏ ਗੰਦਾ।

Majalasi Aavai Lasanu Khaai Gandhee Vaasu Machaaay Gandaa |

As the person having eaten garlic spreads malodour.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੭ ਪੰ. ੬


ਦੂਜਾ ਭਾਉ ਮੰਦੀ ਹੂੰ ਮੰਦਾ ॥੭॥

Doojaa Bhaau Mandee Hoon Mandaa ||7 ||

The results of duality are the most bad of the worst.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੭ ਪੰ. ੭