The cheat lover is like elephant and colocynth
ਹਾਥੀ, ਤੁੰਮੇ ਵਾਂਙੂ ਕਪਟ ਸਨੇਹੀ

Bhai Gurdas Vaaran

Displaying Vaar 17, Pauri 9 of 21

ਨਦੀਆਂ ਨਾਲੇ ਵਾਹੜੇ ਗੰਗ ਸੰਗ ਮਿਲਿ ਗੰਗ ਹੁਵੰਦੇ।

Nadeeaa Naalay Vaaharhay Gang Sang Mili Gang Huvanday |

Rivers and streams become Ganges after meeting the latter.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੯ ਪੰ. ੧


ਅਠਸਠਿ ਤੀਰਥ ਸੇਂਵਦੇ ਦੇਵੀ ਦੇਵਾ ਸੇਵ ਕਰੰਦੇ।

Athhasathhi Teerathh Sayvaday Dayvee Dayvaa Sayv Karanday |

The cheats undertake to go at sixty-eight pilgrimage centres and serve gods and goddesses.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੯ ਪੰ. ੨


ਲੋਕ ਵੇਦ ਗੁਣ ਗਿਆਨ ਵਿਚਿ ਪਤਿਤ ਉਧਾਰਣ ਨਾਉ ਸੁਣੰਦੇ।

Lok Vayd Gun Giaan Vichi Patit Udhaaran Naau Sunanday |

They, from people during their discussions over good and knowledge, listen to the name of the Lord, the saviour of the fallen ones;

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੯ ਪੰ. ੩


ਹਸਤੀ ਨੀਰਿ ਨ੍ਹਵਾਲੀਅਨਿ ਬਾਹਰਿ ਨਿਕਲਿ ਛਾਰੁ ਛਣੰਦੇ।

Hasatee Neeri Nhavaaleeani Baahari Nikali Chhaaru Chhananday |

But, it is like the elephant who is bathed in water but coming out of it spreads dusts all round.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੯ ਪੰ. ੪


ਸਾਧਸੰਗਤਿ ਗੁਰ ਸਬਦੁ ਸੁਣਿ ਗੁਰੁ ਉਪਦੇਸੁ ਚਿਤਿ ਧਰੰਦੇ।

Saadhsangati Gur Sabadu Suni Guru Upadaysu N Chiti Dharanday |

The cheats listen to the teachings of the Guru in the holy congregation but do not adopt them in the mind.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੯ ਪੰ. ੫


ਤੁੰਮੇ ਅੰਮ੍ਰਿਤ ਸਿੰਜੀਐ ਬੀਜੈ ਅੰਮ੍ਰਿਤ ਫਲ ਫਲੰਦੇ।

Tunmay Anmritu Sinjeeai Beejai Anmritu Fal N Faladay |

Even if irrigated by nectar, the seeds of colocynth never become sweet,

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੯ ਪੰ. ੬


ਕਪਟ ਸਨੇਹ ਸੇਹ ਪੁਜੰਦੇ ॥੯॥

Kapat Sanayh N Sayh Pujanday ||9 ||

The cheating lovers never follow the straight path i.e. they do not follow the way of truth.

ਵਾਰਾਂ ਭਾਈ ਗੁਰਦਾਸ : ਵਾਰ ੧੭ ਪਉੜੀ ੯ ਪੰ. ੭