The Creator is detached and perfect
ਕਾਦਰ ਨਿਰਲੇਪ ਤੇ ਪੂਰਨ ਹੈ

Bhai Gurdas Vaaran

Displaying Vaar 18, Pauri 10 of 23

ਪਰਵਦਗਾਰੁ ਸਲਾਹੀਐ ਸਿਰਠਿ ਉਪਾਈ ਰੰਗ ਬਿਰੰਗੀ।

Pravadagaaru Salaaheeai Sirathhi Upaaee Rang Birangee |

That sustainer Lord ought to be praised who has created the multicoloured creation.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੦ ਪੰ. ੧


ਰਾਜਿਕੁ ਰਿਜਕੁ ਸਬਾਹਿਦਾ ਸਭਨਾ ਦਾਤਿ ਕਰੇ ਅਣਮੰਗੀ।

Raajiku Rijaku Sabaahidaa Sabhanaa Daati Karay Anamangee |

He is bestower of livelihood to everyone and giver of charity unasked for.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੦ ਪੰ. ੨


ਕਿਸੈ ਜਿਵੇਹਾ ਨਾਹਿ ਕੋ ਦੁਬਿਧਾ ਅੰਦਰਿ ਮੰਦੀ ਚੰਗੀ।

Kisai Jivayhaa Naahi Ko Dubidhaa Andari Mandee Changee |

None resembles anyone and the jiva (creative) is good or bad according to the ratio of perplexity in him.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੦ ਪੰ. ੩


ਪਾਰਬ੍ਰਹਮ ਨਿਰਲੇਪੁ ਹੈ ਪੂਰਨੁ ਬ੍ਰਹਮੁ ਸਦਾ ਸਹਲੰਗੀ।

Paarabrahamu Niralaypu Hai Pooranu Brahamu Sadaa Sahalagee |

Being transcendent, He is detached from every thing and being perfect Brahm. He is always with everybody.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੦ ਪੰ. ੪


ਵਰਨਾ ਚਿਹਨਾ ਬਾਹਰਾ ਸਭਨਾ ਅੰਦਰਿ ਹੈ ਸਰਬੰਗੀ।

Varanan Chihanaan Baaharaan Sabhanaa Andari Hai Sarabangee |

He is beyond caste and symbols etc. but side by side He pervades one and all.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੦ ਪੰ. ੫


ਪਉਣੁ ਪਾਣੀ ਬੈਸੰਤਰੁ ਸੰਗੀ ॥੧੦॥

Paunu Paanee Baisantaru Sangee ||10 ||

He is in air, water and fire i.e. He is the power of these elements.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੦ ਪੰ. ੬