Reasons for the creation of maya
ਮਾਯਕ ਉਤਪਤੀ ਕਾਰਣ

Bhai Gurdas Vaaran

Displaying Vaar 18, Pauri 11 of 23

ਓਅੰਕਾਰਿ ਆਕਾਰੁ ਕਰਿ ਮਖੀ ਇਕ ਉਪਾਈ ਮਾਇਆ।

Aoankaari Aakaaru Kari Makhee Ik Upaaee Maaiaa |

The Oankar creating the forms created a fly named maya.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੧ ਪੰ. ੧


ਤਿਨਿ ਲੋਅ ਚਉਦਹ ਭਵਣੁ ਜਲ ਥਲੁ ਮਹੀਅਲੁ ਛਲੁ ਕਰਿ ਛਾਇਆ।

Tini |oa Chaudah Bhavanu Jal Thhal Maheealu Chhalu Kari Chhaaiaa |

It cheated profusely all the three worlds, fourteen abodes, water, surface and the nether world.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੧ ਪੰ. ੨


ਬ੍ਰਹਮਾ ਬਿਸਨ ਮਹੇਸ ਤ੍ਰੈ ਦਸ ਅਵਤਾਰ ਬਜਾਰਿ ਨਚਾਇਆ।

Brahamaa Bisan Mahaysu Trai Das Avataar Bajaari Nachaaiaa |

All the ten incarnations, besides Brahma, Visnu, Mahesa, it made to dance in the bazar in the form of world.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੧ ਪੰ. ੩


ਜਤੀ ਸਤੀ ਸੰਤੋਖੀਆ ਸਿਧ ਨਾਥ ਬਹੁ ਪੰਥ ਭਵਾਇਆ।

Jatee Satee Santokheeaa Sidh Naathh Bahu Panthh Bhavaaiaa |

The celibates, the chaste ones, the contented people, siddhas and naths all were made to move astray on the paths of various sects.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੧ ਪੰ. ੪


ਕਾਮ ਕਰੋਧ ਵਿਰੋਧ ਵਿਚਿ ਲੋਭ ਮੋਹੁ ਕਰਿ ਧ੍ਰੋਹ ਲੜਾਇਆ।

Kaam Karodh Virodh Vichi |obh Mohu Kari Dhrohu Larhaaiaa |

Maya infused lust, anger, opposition, greed, infatuation, and deceit in all and made them to have infightings.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੧ ਪੰ. ੫


ਹਉਮੈ ਅੰਦਰਿ ਸਭਕੋ ਸੇਰਹੁ ਘਟਿ ਕਿਨੈ ਅਖਾਇਆ।

Haumai Andari Sabhu Ko Sayrahu Ghati N Kinai Akhaaiaa |

Full of ego they are hollow from inside but none accepts himself imperfect (all feel they are the full measure and nothing less than it).

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੧ ਪੰ. ੬


ਕਾਰਣੁ ਕਰਤੇ ਆਪੁ ਲੁਕਾਇਆ ॥੧੧॥

Kaaranu Karatay Aapu Lukaaiaa ||11 ||

The Creator Lord Himself has concealed the reason for all this.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੧ ਪੰ. ੭