Majestic orders of the emperors
ਹੁਕਮ

Bhai Gurdas Vaaran

Displaying Vaar 18, Pauri 12 of 23

ਪਾਤਿਸਾਹਾਂ ਪਾਤਿਸਾਹੁ ਹੈ ਅਬਚਲੁ ਰਾਜੁ ਵਡੀ ਪਾਤਿਸਾਹੀ।

Paatisaahaan Paatisaahu Hai Abachalu Raaju Vadee Paatisaahee |

He (the Lord) is emperor of emperors whose rule is stable and kingdom greatly large.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੨ ਪੰ. ੧


ਕੇਵਡੁ ਤਖਤੁ ਵਖਾਣੀਐ ਕੇਵਡੁ ਮਹਲੁ ਕੇਵਡੁ ਦਰਗਾਹੀ।

Kayvadu Takhatu Vakhaaneeai Kayvadu Mahalu Kayvadu Daragaahee |

How big are His throne, palace and the court.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੨ ਪੰ. ੨


ਕੇਵਡੁ ਸਿਫਤਿ ਸਲਾਹੀਐ ਕੇਵਡੁ ਮਾਲੁ ਮੁਲਖੁ ਅਵਗਾਹੀ।

Kayvadu Siphati Salaaheeai Kayvadu Maalu Mulakhu Avagaahee |

How should He be eulogised and how could be known the expanse of His treasure and territory?

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੨ ਪੰ. ੩


ਕੇਵਡੁ ਮਾਣੁ ਮਹਤੁ ਹੈ ਕੇਵਡੁ ਲਸਕਰ ਸੇਵ ਸਿਪਾਹੀ।

Kayvadu Maanu Mahatu Hai Kayvadu Lasakar Sayv Sipaahee |

How great is His grandeur and magnificence and how many soldiers and armies are there in His service?

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੨ ਪੰ. ੪


ਹੁਕਮੈ ਅੰਦਰਿ ਸਭ ਕੋ ਕੇਵਡੁ ਹੁਕਮੁ ਬੇਪਰਵਾਹੀ।

Hukamai Andari Sabh Ko Kayvadu Hukamu N Baypravaahee |

Everything is under His order is so much organised and powerful that no carelessness is there.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੨ ਪੰ. ੫


ਹੋਰਸੁ ਪੁਛਿ ਮਤਾ ਨਿਬਾਹੀ ॥੧੨॥

Horasu Puchhi N Mataa Nibaahee ||12 ||

He asks none to arrange all this.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੨ ਪੰ. ੬