Gurmukhs the treaders of the highway
ਗਾਡੀ ਰਾਹ ਦੇ ਰਾਹੀ ਗੁਰਮੁਖ

Bhai Gurdas Vaaran

Displaying Vaar 18, Pauri 15 of 23

ਗੁਰਮੁਖਿ ਮਾਰਗਿ ਪੈਰ ਧਰਿ ਦੁਬਿਧਾ ਵਾਟ ਕੁਵਾਟ ਧਾਇਆ।

Guramukhi Maaragi Pair Dhari Dubidhaa Vaat Kuvaat N Dhaaiaa |

Following the path of being gurmukh man does not read on the wrong way of uncertainty.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੫ ਪੰ. ੧


ਸਤਿਗੁਰ ਦਰਸਨੁ ਦੇਖਿਕੈ ਮਰਦਾ ਜਾਂਦਾ ਨਦਰਿ ਆਇਆ।

Satigur Darasanu Daykhi Kai Maradaa Jaandaa Nadari N Aaiaa |

After beholding the true Guru, one does not see life, death, coming and going.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੫ ਪੰ. ੨


ਕੰਨੀ ਸਤਿਗੁਰ ਸਬਦੁ ਸੁਣਿ ਅਨਹਦ ਰੁਣ ਝੁਣਕਾਰ ਸੁਣਾਇਆ।

Kannee Satigur Sabadu Suni Anahad Run Jhunakaaru Sunaaiaa |

Listening to the world of true Guru he becomes attuned to the unstruck melody.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੫ ਪੰ. ੩


ਸਤਿਗੁਰ ਸਰਣੀ ਆਇ ਕੈ ਨਿਹਚਲੁ ਸਾਧੂ ਸੰਗਿ ਮਿਲਾਇਆ।

Satigur Saranee Aai Kai Nihachalu Saadhoo Sangi Milaaiaa |

Coming to the shelter of the true Guru now man absorbs in the stabilising holy congregation.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੫ ਪੰ. ੪


ਚਰਣ ਕਵਲ ਮਕਰੰਦ ਰਸਿ ਸੁਖ ਸੰਪਟ ਵਿਚਿ ਸਹਜਿ ਸਮਾਇਆ।

Charan Kaval Makarand Rasi Sukhasanpat Vichi Sahaji Samaaiaa |

He subsumes himself in the delight of the lotus feet.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੫ ਪੰ. ੫


ਪਿਰਮ ਪਿਆਲਾ ਅਪਿਉ ਪੀਆਇਆ ॥੧੫॥

Piram Piaalaa Apiu Peeaaiaa ||15 ||

Gurmukhs remain exhilarated after quaffing the hard to drink the cup of love.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੫ ਪੰ. ੬