Gurmukh,the liberated one in life
ਗੁਰਮੁਖ ਦਾ ਜੀਵਣ ਮੁਕਤ ਪਦ

Bhai Gurdas Vaaran

Displaying Vaar 18, Pauri 16 of 23

ਸਾਧਸੰਗਤਿ ਕਰਿ ਸਾਧਨਾ ਪਿਰਮ ਪਿਆਲਾ ਅਜਰੁ ਜਰਣਾ।

Saadhsangati Kari Saadhnaa Piram Piaalaa Ajaru Jarana |

Adopting the discipline in the holy congregation, the unbearable cup of love is drunk and endured.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੬ ਪੰ. ੧


ਪੈਰੀ ਪੈ ਪਾਖਾਕ ਹੋਇ ਆਪੁ ਗਵਾਇ ਜੀਵੰਦਿਆ ਮਰਣਾ।

Pairee Pai Paa Khaaku Hoi Aapu Gavaai Jeevandiaan Marana |

Then the individual falling at the feet and eschewing ego dies in relation to all the worldly concerns.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੬ ਪੰ. ੨


ਜੀਵਣ ਮੁਕਤਿ ਵਖਾਣੀਐ ਮਰਿ ਮਰਿ ਜੀਵਣੁ ਡੁਬਿ ਡੁਬਿ ਤਰਣਾ।

Jeevan Mukati Vakhaaneeai Mari Mari Jeevanu Dubi Dubi Tarana |

Liberated in life is he who dies of maya and lives up in the love of God.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੬ ਪੰ. ੩


ਸਬਦੁ ਸੁਰਤਿ ਲਿਵਲੀਣੁ ਹੋਇ ਅਪਿਓ ਪੀਅਣੁ ਤੈ ਅਉਚਰ ਚਰਣਾ।

Sabadu Suratilivaleenu Hoi Apiu Peeanu Tai Auchar Charana |

Merging his consciousness in Word and quaffing the nectar he eats up his ego.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੬ ਪੰ. ੪


ਅਨਹਦ ਨਾਦ ਅਵੇਸ ਕਰਿ ਅੰਮ੍ਰਿਤ ਵਾਣੀ ਨਿਝਰੁ ਝਰਣਾ।

Anahad Naathh Avays Kari Anmrit Vaanee Nijharu Jharana |

Inspired by the unstruck melody he always goes on pouring the word-nectar.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੬ ਪੰ. ੫


ਕਰਣ ਕਾਰਣ ਸਮਰਥ ਹੋਇ ਕਾਰਣੁ ਕਰਣ ਕਾਰਣ ਕਰਣਾ।

Karan Kaaran Samaradu Hoi Kaaranu Karanu N Kaaranu Karana |

Now he is already cause of all the causes but still does nothing harmful to others.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੬ ਪੰ. ੬


ਪਤਿਤ ਉਧਾਰਣ ਅਸਰਣ ਸਰਣਾ ॥੧੬॥

Patit Udhaaran Asaran Sarana ||16 ||

Such a person salvages the sinners and provides shelter to the shelterless.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੬ ਪੰ. ੭