Remaining detached and suffering a lot the gurmukh does good to others
ਗੁਰਮੁਖ ਦਾ ਤਰਨਾ ਤਾਰਨਾ

Bhai Gurdas Vaaran

Displaying Vaar 18, Pauri 17 of 23

ਗੁਰਮੁਖਿ ਭੈ ਵਿਚਿ ਜੰਮਣਾ ਭੈ ਵਿਚਿ ਰਹਿਣਾ ਭੈ ਵਿਚਿ ਚਲਣਾ।

Guramukhi Bhai Vichi Janmanaa Bhai Vichi Rahinaa Bhai Vichi Chalanaa |

The gurmukhs take birth in the divine will, they remain in the divine will and move in the divine will.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੭ ਪੰ. ੧


ਸਾਧਸੰਗਤਿ ਭੈ ਭਾਇ ਵਿਚਿ ਭਗਤਿ ਵਛਲੁ ਕਰਿ ਅਛਲੁ ਛਲਣਾ।

Saadhsangati Bhai Bhaai Vichi Bhagati Vachhalu Kari Achhalu Chhalanaa |

In the discipline and love of the holy congregation they fascinate the Lord God also.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੭ ਪੰ. ੨


ਜਲ ਵਿਚਿ ਕਵਲੁ ਅਲਿਪਤ ਹੋਇ ਆਸ ਨਿਰਾਸ ਵਲੇਵੈ ਵਲਣਾ।

Jal Vichi Kavalu Alipat Hoi Aas Niraas Valayvai Valanaa |

Being detached like lotus in the water they remain away from the cycle of hopes and disappointments.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੭ ਪੰ. ੩


ਅਹਰਣਿ ਘਣ ਹੀਰੇ ਜੁਗਤਿ ਗੁਰਮਤਿ ਨਿਹਚਲੁ ਅਟਲੁ ਟਲਣਾ।

Aharani Ghan Heeray Jugati Guramati Nihachalu Atalu N Talanaa |

They remain steadfast like a diamond in between the hammer and the anvil and live their life deeply rooted in the wisdom of the Guru (gurmati).

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੭ ਪੰ. ੪


ਪਰਉਪਕਾਰ ਵੀਚਾਰਿ ਵਿਚਿ ਜੀਅ ਦੈਆ ਮੋਮ ਵਾਂਗੀ ਢਲਣਾ।

Praupakaar Veechaari Vichi Jeea Daiaa Mom Vaangee Ddhalanaa |

They always imbibe altruism in their heart and in the sphere of compassion they melt like wax.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੭ ਪੰ. ੫


ਚਾਰਿ ਵਰਨ ਤੰਬੋਲ ਰਸੁ ਆਪੁ ਗਵਾਇ ਰਲਾਇਆ ਰਲਣਾ।

Chaari Varan Tanbol Rasu Aapu Gavaai Ralaaiaa Ralanaa |

As four items mix up in betel and become one, likewise the gurmukhs get adjusted with every one.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੭ ਪੰ. ੬


ਵਟੀ ਤੇਲੁ ਦੀਵਾ ਹੋਇ ਬਲਣਾ ॥੧੭॥

Vatee Taylu Deevaa Hoi Balanaa ||17 ||

They, in the form of lamp becoming wick and oil, burn themselves (for lighting others).

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੭ ਪੰ. ੭