The pleasure-fruit of the gurmukhs and its grandeur
ਗੁਰਮੁਖਾਂ ਦੀ ਮੁਕਤੀ ਦੀ ਜੁਗਤਿ

Bhai Gurdas Vaaran

Displaying Vaar 18, Pauri 18 of 23

ਸਤੁ ਸੰਤੋਖੁ ਦਇਆ ਧਰਮੁ ਅਰਥ ਕਰੋੜਿ ਓੜਕੁ ਜਾਣੈ।

Satu Santokhu Daiaa Dharamu Arad Karorhi N Aorhaku Jaanai |

Crores of properties such as truth, contentment, pity, dharma, lucre are there but none could know the extremity of that (pleasure-fruit).

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੮ ਪੰ. ੧


ਚਾਰਿ ਪਦਾਰਥ ਆਖੀਅਨਿ ਹੋਇ ਲਖੂਣਿ ਪਲੁ ਪਰਵਾਣੈ।

Chaar Padaarathh Aakheeani Hoi Lakhooni N Palu Pravaanai |

Four ideals are said to be and may be they are multiplied by lakhs, even then they do not equal the one moment of pleasure fruit.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੮ ਪੰ. ੨


ਰਿਧੀ ਸਿਧੀ ਲਖ ਲਖ ਨਿਧਿ ਨਿਧਾਨ ਲਖ ਤਿਲੁ ਤੁਲਾਣੈ।

Ridhee Sidhee Lakh Lakh Nidhi Nidhaan Lakh Tilu N Tulaanai |

Riddhis, Siddhis and lakhs of treasures do not equal its one small fraction.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੮ ਪੰ. ੩


ਦਰਸਨ ਦ੍ਰਿਸਟਿ ਸੰਜੋਗ ਲਖ ਸਬਦ ਸੁਰਤਿ ਲਿਵ ਲਖ ਹੈਰਾਣੈ।

Darasan Drisati Sanjog Lakh Sabad Suratiliv Lakh Hairaanai |

Seeing the intimacy of Word and the consciousness, many combinations of philosophies and meditations are surprised.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੮ ਪੰ. ੪


ਗਿਆਨ ਧਿਆਨ ਸਿਮਰਣ ਅਸੰਖ ਭਗਤਿ ਜੁਗਤਿ ਲਖਨੇਤ ਵਖਾਣੈ।

Giaan Dhiaan Simaran Asankh Bhagati Jugati Lakh Nayt Vakhaanai |

Many methods of knowledge, meditation and remembrance are put forth;

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੮ ਪੰ. ੫


ਪਿਰਮ ਪਿਆਲਾ ਸਹਜਿ ਘਰੁ ਗੁਰਮੁਖਿ ਸੁਖਫਲ ਚੋਜ ਵਿਡਾਣੈ।

Piram Piaalaa Sahaji Gharu Guramukhi Sukh Fal Choj Vidaanai |

But reaching the tranquil stage, the pleasure-fruit of the cup of love of the Lord attained by gurmukhs is wondrous.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੮ ਪੰ. ੬


ਮਤਿ ਬੁਧਿ ਸੁਧਿ ਲਖ ਮੇਲ ਮਿਲਾਣੈ ॥੧੮॥

Mati Budhi Sudhi Lakh Mayli Milaanai ||18 ||

At this stage, intellect, wisdom and millions of purities get combined.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੮ ਪੰ. ੭