Truthfulness is the best conduct
ਸੱਚ ਸ੍ਰੇਸ਼ਟ ਆਚਾਰ ਹੈ

Bhai Gurdas Vaaran

Displaying Vaar 18, Pauri 19 of 23

ਜਪ ਤਪ ਸੰਜਮ ਲਖ ਲਖ ਹੋਮ ਜਗ ਨਈਵੇਦ ਕਰੋੜੀ।

Jap Tap Sanjam Lakh Lakh Hom Jag Naeevayd Karorhee |

Millions of rituals of recitation, penances, continence, burnt offerings and crores of oblations are there.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੯ ਪੰ. ੧


ਵਰਤ ਨੇਮ ਸੰਜਮ ਘਣੇ ਕਰਮ ਧਰਮ ਲਖ ਤੰਦੁ ਮਰੋੜੀ।

Varat Naym Sanjam Ghanay Karam Dharam Lakh Tandu Marorhee |

Fasts, rules, controls, activities are many but they all are like a weak thread.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੯ ਪੰ. ੨


ਤੀਰਥ ਪੁਰਬ ਸੰਜੋਗ ਲਖ ਪੁੰਨ ਦਾਨੁ ਉਪਕਾਰ ਓੜੀ।

Teerathh Purab Sanjog Lakh Punn Daanu Upakaar N Aorhee |

Many are pilgrimage centres, anniversaries, and millions of virtuous acts, charities and altruism's.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੯ ਪੰ. ੩


ਦੇਵੀ ਦੇਵ ਸਰੇਵਣੇ ਵਰ ਸਰਾਪ ਲਖ ਜੋੜ ਵਿਛੋੜੀ।

Dayvee Dayv Sarayvanay Var Saraap Lakh Jorh Vichhorhee |

Millions kinds of worship of gods and goddesses, combinations, detractions, boons, curses are there.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੯ ਪੰ. ੪


ਦਰਸਨ ਵਰਨ ਅਵਰਨ ਲਖ ਪੂਜਾ ਅਰਚਾ ਬੰਧਨ ਤੋੜੀ।

Darasan Varan Avaran Lakh Poojaa Arachaa Bandhn Torhee |

Many philosophies, varnas, non-varnas and many are the persons who do not bother about the (unnecessary) brands of lakhs of worships and oblations.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੯ ਪੰ. ੫


ਲੋਕ ਵੇਦ ਗੁਣ ਗਿਆਨ ਲਖ ਜੋਗ ਭੋਗ ਲਖ ਝਾੜਿ ਪਛੋੜੀ।

Lok Vayd Gun Giaan Lakh Jog Bhog Lakh Jhaarhi Pachhorhee |

Many are the means of public behaviour, virtues, renunciation, indulgence and other covering devices;

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੯ ਪੰ. ੬


ਸਚਹੁ ਓਰੈ ਸਭ ਕਿਹੁ ਲਖ ਸਿਆਣਪ ਸੱਭਾ ਥੋੜੀ।

Sachahu Aorai Sabh Kihu Lakh Siaanap Sabhaa Dorhee |

But all these are craftsmanship's remain away from the truth; they cannot touch it.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੯ ਪੰ. ੭


ਉਪਰਿ ਸਚੁ ਅਚਾਰੁ ਚਮੋੜੀ ॥੧੯॥

Upari Sachu Achaaru Chamorhee ||19 ||

Higher than truth is truthful living.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੧੯ ਪੰ. ੮