The true kingdom
ਸੱਚਾ ਰਾਜ

Bhai Gurdas Vaaran

Displaying Vaar 18, Pauri 20 of 23

ਸਤਿਗੁਰ ਸਚਾ ਪਾਤਿਸਾਹੁ ਸਾਧਸੰਗਤਿ ਸਚ ਤਖਤੁ ਸੁਹੇਲਾ।

Satigur Sachaa Paatisaahu Saadhsangati Sachu Takhatu Suhaylaa |

The true Guru (God) is the true emperor and the holy congregation is true throne which is most delightful.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੨੦ ਪੰ. ੧


ਸਚ ਸਬਦੁ ਟਕਸਾਲ ਸਚੁ ਅਸਟਧਾਤੁ ਇਕ ਪਾਰਸ ਮੇਲਾ।

Sachu Sabadu Takasaal Sachu Asat Dhaatu Ik Paaras Maylaa |

The true Word is such a true mint where different castes in the from of metals meet the Guru, the philosopher's stone, and become gold (gurmukhs).

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੨੦ ਪੰ. ੨


ਸਚਾ ਅਬਿਚਲੁ ਰਾਜੁ ਹੈ ਸਚੁ ਮਹਲੁ ਨਵਹਾਣੁ ਨਵੇਲਾ।

Sachaa Abichal Raaj Hai Sach Mahal Navahaan Navaylaa |

There, only the true divine Will operates because the order of truth alone is bestower of joy and delight.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੨੦ ਪੰ. ੩


ਸਚਾ ਹੁਕਮੁ ਵਰਤਦਾ ਸਚਾ ਅਮਰੁ ਸਚੋ ਰਸ ਕੇਲਾ।

Sachaa Hukamu Varatadaa Sachaa Amaru Sacho Ras Kaylaa |

There, only the true divine Will operates because the order of truth alone is bestower of joy and delight.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੨੦ ਪੰ. ੪


ਸਚੀ ਸਿਫਤਿ ਸਲਾਹ ਸਚੁ ਸਚੁ ਸਲਾਹਣੁ ਅੰਮ੍ਰਿਤ ਵੇਲਾ।

Sachee Sidhatee Salaah Sachu Sachu Salaahun Anmrit Vaylaa |

There, in the early morning eulogisation is true and is of the truth alone.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੨੦ ਪੰ. ੫


ਸਚਾ ਗੁਰਮੁਖਿ ਪੰਥੁ ਹੈ ਸਚੁ ਉਪਦੇਸੁ ਗਰਬਿ ਗਹੇਲਾ।

Sachaa Guramukhi Panthhu Hai Sachu Upadays N Garabi Gahaylaa |

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੨੦ ਪੰ. ੬


ਆਸਾ ਵਿਚਿ ਨਿਰਾਸ ਗਤਿ ਸਚਾ ਖੇਲੁ ਮੇਲੁ ਸਚੁ ਖੇਲਾ।

Aasaa Vichi Niraas Gati Sachaa Khaylu Maylu Sachu Khaylaa |

Gurmukhs remain detached among many hopes and they always play the game of truth.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੨੦ ਪੰ. ੭


ਗੁਰਮੁਖਿ ਸਿਖੁ ਗੁਰੂ ਗੁਰ ਚੇਲਾ ॥੨੦॥

Guramukhi Sikhu Guroo Gur Chaylaa ||20 ||

Such gurmukhs become Guru and the Guru becomes their disciple.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੨੦ ਪੰ. ੮