Non attachment of the gurmukhs
ਗੁਰਮੁਖਾਂ ਦੀ ਅਲੇਪਤਾ

Bhai Gurdas Vaaran

Displaying Vaar 18, Pauri 21 of 23

ਗੁਰਮੁਖਿ ਹਉਮੈ ਪਰਹਰੈ ਮਨਿ ਭਾਵੈ ਖਸਮੈ ਦਾ ਭਾਣਾ।

Guramukhi Haumai Praharai Mani Bhaavai Khasamai Daa Bhaanaa |

Gurmukh repudiates ego and he likes the will of God.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੨੧ ਪੰ. ੧


ਪੈਰੀ ਪੈ ਪਾਖਾਕ ਹੋਇ ਦਰਗਹ ਪਾਵੈ ਮਾਣੁ ਨਿਮਾਣਾ।

Pairee Pai Paa Khaak Hoi Daragah Paavai Maanu Nimaanaa |

Becoming humble and falling at the feet he becomes dust and earns honour in the court of the Lord.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੨੧ ਪੰ. ੨


ਵਰਤਮਾਨ ਵਿਚਿ ਵਰਤਦਾ ਹੋਵਣਹਾਰ ਸੋਈ ਪਰਵਾਣਾ।

Varatamaan Vichi Varatadaa Hovanahaar Soee Pravaanaa |

He always moves in the present i.e. never ignores the contemporary situations and side by side accepts whatever is likely to happen.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੨੧ ਪੰ. ੩


ਕਾਰਣੁ ਕਰਤਾ ਜੋ ਕਰੈ ਸਿਰਿ ਧਰਿ ਮੰਨਿ ਕਰੈ ਸੁਕਰਾਣਾ।

Kaaranu Karataa Jo Karai Siri Dhari Manni Karai Sukaraanaa |

Whatever is done by the creator of all the causes, is gratefully accepted by him.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੨੧ ਪੰ. ੪


ਰਾਜੀ ਹੋਇ ਰਜਾਇ ਵਿਚਿ ਦੁਨੀਆਂ ਅੰਦਰਿ ਜਿਉ ਮਿਹਮਾਣਾ।

Raajee Hoi Rajaai Vichi Duneeaan Andari Jiu Mihamaanaa |

He remains happy in the will of the Lord and considers himself a guest in the world.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੨੧ ਪੰ. ੫


ਵਿਸਮਾਦੀ ਵਿਸਮਾਦ ਵਿਚਿ ਕੁਦਰਤਿ ਕਾਦਰ ਨੋ ਕੁਰਬਾਣਾ।

Visamaadee Visamaad Vichi Kudarati Kaadar No Kurabaanaa |

He remains elated in the love of the Lord and goes sacrificed unto the feats of the creator.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੨੧ ਪੰ. ੬


ਲੇਪ ਅਲੇਪ ਸਦਾ ਨਿਰਬਾਣਾ ॥੨੧॥

Layp Alayp Sadaa Nirabaanaa ||21 ||

Living in the world he remains detached and liberated.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੨੧ ਪੰ. ੭