The obedient person always in obedience
ਬੰਦੇ ਵਿਖੇ

Bhai Gurdas Vaaran

Displaying Vaar 18, Pauri 22 of 23

ਹੁਕਮੀ ਬੰਦਾ ਹੋਇ ਕੈ ਸਾਹਿਬੁ ਦੇ ਹੁਕਮੈ ਵਿਚਿ ਰਹਣਾ।

Hukamee Bandaa Hoi Kai Saahibu Day Hukamai Vichi Rahanaa |

One should remain in the will of the Lord by becoming an obedient servant.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੨੨ ਪੰ. ੧


ਹੁਕਮੈ ਅੰਦਰਿ ਸਭ ਕੋ ਸਭਨਾ ਆਵਟਣ ਹੈ ਸਹਣਾ।

Hukamai Andari Sabh Ko Sabhanaa Aavatan Hai Sahanaa |

All are in His will and all have to bear the heat of the divine order.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੨੨ ਪੰ. ੨


ਦਿਲੁ ਦਰੀਆਉ ਸਮਾਉ ਕਰਿ ਗਰਬੁ ਗਵਾਇ ਗਰੀਬੀ ਵਹਣਾ।

Dilu Dareeaau Samaau Kari Garabu Gavaai Gareebee Vahanaa |

Man should make his heart a river and let the water of humility flow into it.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੨੨ ਪੰ. ੩


ਵੀਹਿ ਇਕੀਹ ਉਲੰਘਿ ਕੈ ਸਾਧਸੰਗਤਿ ਸਿੰਘਾਸਣਿ ਬਹਣਾ।

Veeh Ikeeh Ulaghi Kai Saadhsangati Singhaasani Bahanaa |

Leaving the worldly activities one should sit on the throne of holy congregation.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੨੨ ਪੰ. ੪


ਸਬਦ ਸੁਰਤਿ ਲਿਵਲੀਣ ਹੋਇ ਅਨਭਉ ਅਘੜ ਘੜਾਏ ਗਹਣਾ।

Sabadu Suratilivaleenu Hoi Anabhau Agharh Gharhaaay Gahanaa |

Merging consciousness in the Word, one should get the ornament of fearlessness prepared.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੨੨ ਪੰ. ੫


ਸਿਦਕ ਸਬੂਰੀ ਸਾਬਤਾ ਸਾਕਰੁ ਸੁਕਰਿ ਦੇਣਾ ਲਹਣਾ।

Sidak Sabooree Saabataa Saakaru Sukari N Daynaa Lahanaa |

One should remain true in faith and contentment; the transaction of thankfulness should be kept to continue and one should remain away from worldly give and take.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੨੨ ਪੰ. ੬


ਨੀਰਿ ਡੁਬਣੁ ਅਗਿ ਦਹਣਾ ॥੨੨॥

Neeri N Dubanu Agi N Dahanaa ||22 ||

Such a person neither drowns in water (of maya) nor gets burnt in the fire (of desire).

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੨੨ ਪੰ. ੭