Love between the Guru and the disiple
ਗੁਰੂ ਅਤੇ ਸਿੱਖ ਦੀ ਪ੍ਰੀਤੀ

Bhai Gurdas Vaaran

Displaying Vaar 18, Pauri 23 of 23

ਮਿਹਰ ਮੁਹਬਤਿ ਆਸਕੀ ਇਸਕੁ ਮੁਸਕੁ ਕਿਉ ਲੁਕੈ ਲੁਕਾਇਆ।

Mihar Muhabati Aasakee Isaku Musaku Kiu Lukai Lukaaiaa |

Kindness, affection, passionate love and smell do not remain concealed even if they are hidden and of their own get manifested.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੨੩ ਪੰ. ੧


ਚੰਦਨ ਵਾਸ ਵਣਾਸਪਤਿ ਹੋਇ ਸੁਗੰਧੁ ਆਪੁ ਗਣਾਇਆ।

Chandan Vaasu Vanaasapati Hoi Sugandhu N Aapu Ganaaiaa |

Sandal makes the whole vegetation fragrant and never makes it self noticed (but still people come to know that).

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੨੩ ਪੰ. ੨


ਨਦੀਆ ਨਾਲੇ ਗੰਗ ਮਿਲਿ ਹੋਇ ਪਵਿਤੁ ਆਖਿ ਸੁਣਾਇਆ।

Nadeeaan Naalay Gang Mili Hoi Pavitu N Aakhi Sunaaiaa |

Rivers and streams meet the Ganges and silently become pure without any announcement.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੨੩ ਪੰ. ੩


ਹੀਰੇ ਹੀਰਾ ਬੇਧਿਆ ਅਣੀ ਕਣੀ ਹੋਇ ਰਿਦੈ ਸਮਾਇਆ।

Heeray Heeraa Baydhiaa Anee Kanee Hoi Ridai Samaaiaa |

The diamond is cut by the diamond and the cutter diamond looks as if it has adopted the other diamond in its heart (likewise the Guru also cutting the mind of disciple gives place to him in his own heart).

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੨੩ ਪੰ. ੪


ਸਾਧਸੰਗਤਿ ਮਿਲਿ ਸਾਧ ਹੋਇ ਪਾਰਸ ਮਿਲਿ ਪਾਰਸ ਹੋਇ ਆਇਆ।

Saadhsangati Mili Saadh Hoi Paaras Mili Paaras Hoi Aaiaa |

The disciple of the Guru becomes such a sadhu in the holy congregation as if someone becomes philosopher's stone after touching the philosopher's stone.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੨੩ ਪੰ. ੫


ਨਿਹਚਉ ਨਿਹਚਲੁ ਗੁਰਮਤੀ ਭਗਤਿ ਵਛਲੁ ਹੋਇ ਅਛਲੁ ਛਲਾਇਆ।

Nihachau Nihachalu Guramatee Bhagati Vachhalu Hoi Achhalu Chhalaaiaa |

With the steadfast teaching of the Guru, the mind of the Sikh becomes peaceful and God also becoming affectionate towards the devotee gets deluded.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੨੩ ਪੰ. ੬


ਗੁਰਮੁਖਿ ਸੁਖ ਫਲੁ ਅਲਖੁ ਲਖਾਇਆ ॥੨੩॥੧੮॥

Guramukhi Sukh Fal Alakhu Lakh Aaiaa ||23 ||18 | Lathhaaraan ||

Getting a sight of the imperceptible Lord is the pleasure-fruit for the gurmukhs.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੨੩ ਪੰ. ੭