The creation is accountable
ਕੁਦਰਤ ਲੇਖੇ ਵਿਚ ਹੈ

Bhai Gurdas Vaaran

Displaying Vaar 18, Pauri 4 of 23

ਪੰਜ ਤਤੁ ਪਰਵਾਣੁ ਕਰਿ ਖਾਣੀ ਚਾਰਿ ਜਗਤ ਉਪਾਇਆ।

Panji Tatu Pravaanu Kari Khaanee Chaari Jagatu Upaaiaa |

Mixing the five elements from four (life) mines (egg, foetus, sweat, vegetation) the whole world was created.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੪ ਪੰ. ੧


ਲਖ ਚਉਰਾਸੀ ਜੂਨਿ ਵਿਚ ਆਵਾਗਵਣ ਚਲਤੁ ਵਰਤਾਇਆ।

lakh Chauraaseeh Jooni Vichi Aavaagavan Chalatu Varataaiaa |

Creating the eighty-four lakhs speicies of life, the feat of transmigration has been accomplished in them.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੪ ਪੰ. ੨


ਇਕਸ ਇਕਸ ਜੂਨਿ ਵਿਚਿ ਜੀਅ ਜੰਤ ਅਣਗਣਤ ਵਧਾਇਆ।

Ikas Ikas Jooni Vichi Jeea Jant Anaganat Vadhaiaa |

In each one of the species many a creature has been produced.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੪ ਪੰ. ੩


ਲੇਖੈ ਅੰਦਰਿ ਸਭ ਕੋ ਸਭਨਾ ਮਸਤਕਿ ਲੇਖੁ ਲਿਖਾਇਆ।

Laykhai Andari Sabh Ko Sabhanaa Masataki Laykhu |ikhaaiaa |

All are responsible (for their actions) and carry writ of fate on their forehead.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੪ ਪੰ. ੪


ਲੇਖੈ ਸਾਸ ਗਿਰਾਸ ਦੇ ਲੇਖ ਲਿਖਾਰੀ ਅੰਤੁ ਪਾਇਆ।

Laykhai Saas Giraas Day Laykh |ikhaaree Antu N Paaiaa |

Every breath and morsel is counted. Mystery of writs and that Writer could not be known by any one.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੪ ਪੰ. ੫


ਆਪ ਅਲੇਖੁ ਅਲਖ ਲਖਾਇਆ ॥੪॥

Aapi Alaykhu N Alakhu Lakh Aaiaa ||4 ||

Himself imperceptible, He is beyond all writs.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੪ ਪੰ. ੬