Creator is infinite and omnipresent
ਕਾਦਰ ਬੇਓੜਕ ਪਰ ਵ੍ਯਾਪਕ ਹੈ

Bhai Gurdas Vaaran

Displaying Vaar 18, Pauri 6 of 23

ਲਖ ਅਸਮਾਣ ਉਚਾਣਿ ਚੜਿ ਉਚਾ ਹੋਇ ਅੰਬੜਿ ਸਕੈ।

lakh Asamaan Uchaani Charhi Uchaa Hoi N Anbarhi Sakai |

Even mounting the lakhs of sky none can reach that highest Lord.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੬ ਪੰ. ੧


ਉਚੀ ਹੂ ਊਚਾ ਘਣਾ ਥਾਉ ਗਿਰਾਉ ਨਾਉ ਅਥਕੈ।

Uchee Hoon Oochaa Ghanaa Daau Giraau N Naau Adakai |

He is higher than the highest; He has no (particular) place, residence, name and any fatigue.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੬ ਪੰ. ੨


ਲਖ ਪਤਾਲ ਨੀਵਾਣਿ ਜਾਇ ਨੀਵਾ ਹੋਇ ਨੀਵੈ ਤਕੈ।

lakh Pataal Neevaani Jaai Neevaa Hoi N Neevai Takai |

If someone goes low equal to millions of netherworlds even then he cannot behold Him.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੬ ਪੰ. ੩


ਪੂਰਬਿ ਪਛਮਿ ਉਤਰਾਧਿ ਦਖਣਿ ਫੇਰਿ ਚਉਫੇਰਿ ਢਕੈ।

Poorabi Pachhami Utaraadhi Dakhani Dhayri Chaudhayri N Ddhakai |

Even the covers of all the four directions - north, east, south, west, cannot over Him.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੬ ਪੰ. ੪


ਓੜਕ ਮੂਲੁ ਲਭਈ ਉਤਪਤਿ ਪਰਲਉ ਅਖਿ ਫਰਕੈ।

Aorhak Moolu N Labhaee Aopati Pralau Akhi Dharakai |

His expanse cannot be attained; He by one wink of His eye can create and dissolute (the whole cosmos).

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੬ ਪੰ. ੫


ਫੁਲਾ ਅੰਦਰਿ ਵਾਸ ਮਹਕੈ ॥੬॥

Dhulaan Andari Vaasu Mahakai ||6 ||

As the fragrance adorns the flower, the Lord also is present everywhere.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੬ ਪੰ. ੬