The Creator is inaccessible for the creation
ਕਾਦਰ ਕੀਤੇ ਤੋਂ ਅਗੰਮ ਹੈ

Bhai Gurdas Vaaran

Displaying Vaar 18, Pauri 8 of 23

ਰੋਮ ਰੋਮ ਵਿਚਿ ਰਖਿਓਨੁ ਕਰਿ ਵਰਭੰਡ ਕਰੋੜਿ ਸਮਾਈ।

Rom Rom Vichi Rakhiaonu Kari Varabhand Karorhi Samaaee |

In His one trichome He has subsumed crores of universes.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੮ ਪੰ. ੧


ਕੇਵਡੁ ਵਡਾ ਆਖੀਐ ਕਿਤੁ ਘਰਿ ਵਸੈ ਕੇਵਡੁ ਜਾਈ।

Kayvadu Vadaa Aakheeai Kitu Ghari Vasai Kayvadu Jaaee |

What can be said about His expanse, His abode and the extent of His place?

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੮ ਪੰ. ੨


ਇਕੁ ਕਵਾਉ ਅਮਾਉ ਹੈ ਲਖ ਦਰੀਆਉ ਕੀਮਤਿ ਪਾਈ।

Iku Kavaau Amaau Hai Lakh Dareeaau N Keemati Paaee |

Even His one sentence is beyond all limits and its evaluation cannot be done by millions of rivers of knowledge.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੮ ਪੰ. ੩


ਪਰਵਦਗਾਰੁ ਅਪਾਰੁ ਹੈ ਪਾਰਾਵਾਰੁ ਅਲਖੁ ਲਖਾਈ।

Pravadagaaru Apaaru Hai Paaraavaaru N Alakhu Lakhaaee |

That sustainer of the world is inaccessible; his beginning and end is imperceptible.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੮ ਪੰ. ੪


ਏਵਡੁ ਵਡਾ ਹੋਇ ਕੈ ਕਿਥੈ ਰਹਿਆ ਆਪੁ ਲੁਕਾਈ।

Ayvadu Vadaa Hoi Kai Kidai Rahiaa Aapu Lukaaee |

Being so much great where has He hidden Himself?

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੮ ਪੰ. ੫


ਸੁਰ ਨਰ ਨਾਥ ਰਹੇ ਲਿਵ ਲਾਈ ॥੮॥

Sur Nar Naathh Rahayliv Laaee ||8 ||

To know this, the gods, men and many a nath are ever in concentration upon Him.

ਵਾਰਾਂ ਭਾਈ ਗੁਰਦਾਸ : ਵਾਰ ੧੮ ਪਉੜੀ ੮ ਪੰ. ੬