Invocation
ਮੰਗਲਾ ਚਰਣ

Bhai Gurdas Vaaran

Displaying Vaar 19, Pauri 1 of 21

ਗੁਰਮੁਖਿ ਏਕੰਕਾਰੁ ਆਪਿ ਉਪਾਇਆ।

Guramukhi Aykankaar Aapi Upaaiaa |

Ekankar, the Lors second to none, created gurmukh (to liberate the world).

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧ ਪੰ. ੧


ਓਅੰਕਾਰਿ ਅਕਾਰੁ ਪਰਗਟੀ ਆਇਆ।

Aoankaari Akaaru Pragatee Aaiaa |

That Oankar assuming forms has become manifest.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧ ਪੰ. ੨


ਪੰਚ ਤਤ ਵਿਸਥਾਰੁ ਚਲਤੁ ਰਚਾਇਆ।

Panch Tat Visataaru Chalatu Rachaaiaa |

By extension (and combination) of the five elements this world has been created.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧ ਪੰ. ੩


ਖਾਣੀ ਬਾਣੀ ਚਾਰਿ ਜਗਤੁ ਉਪਾਇਆ।

Khaanee Baanee Chaari Jagatu Upaaiaa |

The four mines of life and four speeches ( para, pasyanti, madhyama, vaikhari) have been generated.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧ ਪੰ. ੪


ਕੁਦਰਤਿ ਅਗਮ ਅਪਾਰੁ ਅੰਤੁ ਪਾਇਆ।

Kudarati Agam Apaaru Antu N Paaiaa |

His feats of amusements are inaccessible and limitless; their extremes are unattainable.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧ ਪੰ. ੫


ਸਚੁ ਨਾਉ ਕਰਤਾਰੁ ਸਚਿ ਸਮਾਇਆ ॥੧॥

Sachu Naau Karataar Sachi Samaaiaa ||1 ||

The name of that creator is Truth and He is ever immersed in Truth.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧ ਪੰ. ੬