Success of the birth
ਜਨਮ ਦੀ ਸਫਲਤਾ

Bhai Gurdas Vaaran

Displaying Vaar 19, Pauri 10 of 21

ਗੁਰਮੁਖਿ ਸਫਲ ਜਨੰਮੁ ਜਗ ਵਿਚਿ ਆਇਆ।

Guramukhi Safal Janamu Jagi Vichi Aaiaa |

Blest is the birth of a gurmukh and his coming to this world.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੦ ਪੰ. ੧


ਗੁਰਮਤਿ ਪੂਰ ਕਰੰਮ ਆਪੁ ਗਵਾਇਆ।

Guramati Poor Karanm Aapu Gavaaiaa |

In accordance with the wisdom of the Guru he deletes his ego and accomplishes the (virtuous) actions.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੦ ਪੰ. ੨


ਭਾਉ ਭਗਤਿ ਕਰਿ ਕੰਮ ਸੁਖ ਫਲ ਪਾਇਆ।

Bhaau Bhagati Kari Kanmu Sukh Fal Paaiaa |

He works controlled by his love for work and loving devotion, and receives the pleasure fruit (of life).

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੦ ਪੰ. ੩


ਗੁਰ ਉਪਦੇਸੁ ਅਗੰਮੁ ਰਿਦੈ ਵਸਾਇਆ।

Gur Upadaysu Aganmu Ridai Vasaaiaa |

The inaccessible teachings of the Guru he adopts in his heart.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੦ ਪੰ. ੪


ਧੀਰਜੁ ਧੁਜਾ ਧਰੰਮੁ ਸਹਜਿ ਸੁਭਾਇਆ।

Dheeraju Dhujaa Dharanmu Sahaji Subhaaiaa |

Keeping of the flag of forbearance and dharma high, becomes his innate nature.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੦ ਪੰ. ੫


ਸਹੈ ਦੂਖ ਸਹੰਮੁ ਭਾਣਾ ਭਾਇਆ ॥੧੦॥

Sahai N Dookh Sahanmu Bhaanaa Bhaaiaa ||10 ||

He bows before the will of the Lord and never suffers any fear or sorrow.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੦ ਪੰ. ੬