Gurmukh-mind
ਗੁਰਮੁਖ ਮਨ

Bhai Gurdas Vaaran

Displaying Vaar 19, Pauri 11 of 21

ਗੁਰਮੁਖਿ ਦੁਰਲਭ ਦੇਹ ਅਉਸਰੁ ਜਾਣਦੇ।

Guramukhi Duralabh Dayh Ausaru Jaanaday |

Gurmukhs know (very well) that human birth is a rare opportunity.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੧ ਪੰ. ੧


ਸਾਧਸੰਗਤਿ ਅਸਨੇਹ ਸਭ ਰੰਗ ਮਾਣਦੇ।

Saadhsangati Asanayh Sabh Rang Maanaday |

That is why they cultivate love for holy congregation and enjoy all delights.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੧ ਪੰ. ੨


ਸਬਦ ਸੁਰਤਿ ਲਿਵਲੇਹ ਆਖਿ ਵਖਾਣਦੇ।

Sabad Suratilivalayh Aakhi Vakhaanaday |

They speak after merging their consciousness in the Word.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੧ ਪੰ. ੩


ਦੇਹੀ ਵਿਚਿ ਬਿਦੇਹ ਸਚੁ ਸਿਞਾਣਦੇ।

Dayhee Vichi Bidayh Sachu Siaanaday |

They become bodiless while living in body and identify the truth.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੧ ਪੰ. ੪


ਦੁਬਿਧਾ ਓਹੁ ਏਹੁ ਇਕੁ ਪਛਾਣਦੇ।

Dubidhaa Aohu N Ayhu Iku Pachhaanaday |

They do not have this or that dilemma and know only one Lord.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੧ ਪੰ. ੫


ਚਾਰਿ ਦਿਹਾੜੇ ਥੇਹੁ ਮਨ ਵਿਚਿ ਆਣਦੇ ॥੧੧॥

Chaari Dihaarhay Dayhu Man Vichi Aanaday ||11 ||

They know in their heart of heart that within a short period this world is going to become a mound (of earth) and hence they do not develop any attachment with it.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੧ ਪੰ. ੬