Reality of gurmukh
ਗੁਰਮੁਖਾਂ ਦੀ ਦੁਰਲੱਭਤਾ

Bhai Gurdas Vaaran

Displaying Vaar 19, Pauri 12 of 21

ਗੁਰਮੁਖਿ ਪਰਉਪਕਾਰੀ ਵਿਰਲਾ ਆਇਆ।

Guramukhi Praupakaaree Viralaa Aaiaa |

Rarely comes a benevolent gurmukh who serves others.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੨ ਪੰ. ੧


ਗੁਰਮੁਖਿ ਸੁਖ ਫਲੁ ਪਾਇ ਆਪੁ ਗਵਾਇਆ।

Guramukhi Sukh Fal Paai Aapu Gavaaiaa |

The Gurmukh abandons ego and receives the fruit of delight.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੨ ਪੰ. ੨


ਗੁਰਮੁਖਿ ਸਾਖੀ ਸਬਦਿ ਸਿਖਿ ਸੁਣਾਇਆ।

Guramukhi Saakhee Sabadi Sikhi Sunaaiaa |

Only the gurmukh tells the story of the (grandeur of ) Word to the disciples (of the Guru) and never claims to tell something as his own.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੨ ਪੰ. ੩


ਗੁਰਮੁਖਿ ਸਬਦ ਵੀਚਾਰਿ ਸਚੁ ਕਮਾਇਆ।

Guramukhi Sabad Veechaari Sachu Kamaaiaa |

Deeply pondering over the Word, a gurmukh practices truth in his life,

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੨ ਪੰ. ੪


ਸਚੁ ਰਿਦੈ ਮੁਹਿ ਸਚੁ ਸਚਿ ਸੁਹਾਇਆ।

Sachu Ridai Muhi Sachu Sachi Suhaaiaa |

He likes the truth, which resides in his heart as well as speech.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੨ ਪੰ. ੫


ਗੁਰਮੁਖਿ ਜਨਮੁ ਸਵਾਰਿ ਜਗਤੁ ਤਰਾਇਆ ॥੧੨॥

Guramukhi Janamu Savaari Jagatu Taraaiaa ||12 ||

Such a gurmukh not only spruces his own life he rather gets the whole world across.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੨ ਪੰ. ੬