Conduct of the gurmukh
ਗੁਰਮੁਖ ਕਰਨੀ

Bhai Gurdas Vaaran

Displaying Vaar 19, Pauri 13 of 21

ਗੁਰਮੁਖਿ ਆਪੁ ਗਵਾਇ ਆਪੁ ਪਛਾਣਿਆ॥

Guramukhi Aapu Gavaai Aapu Pachhaaniaa |

The Gurmukh losing his ego and identifies his self.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੩ ਪੰ. ੧


ਗੁਰਮੁਖਿ ਸਤਿ ਸੰਤੋਖੁ ਸਹਜਿ ਸਮਾਣਿਆ।

Guramukhi Sati Santokhu Sahaji Samaaniaa |

The Gurmukh enters his innate nature through truth and contentment.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੩ ਪੰ. ੨


ਗੁਰਮੁਖਿ ਧੀਰਜੁ ਧਰਮੁ ਦਇਆ ਸੁਖੁ ਮਾਣਿਆ।

Guramukhi Dheeraju Dharamu Daiaa Sukhu Maaniaa |

The Gurmukh alone enjoys the true delights of forbearance, dharma and compassion.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੩ ਪੰ. ੩


ਗੁਰਮੁਖਿ ਅਰਥ ਵੀਚਾਰਿ ਸਬਦੁ ਵਖਾਣਿਆ।

Guramukhi Aradu Veechaari Sabadu Vakhaaniaa |

Gurmukhs very well understand the importance of the words first, and only then they speak them out.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੩ ਪੰ. ੪


ਗੁਰਮੁਖਿ ਹੋਂਦੇ ਤਾਣ ਰਹੈ ਨਿਤਾਣਿਆ।

Guramukhi Honday Taan Rahai Nitaaniaa |

Though being powerful, the gurmukhs always consider themselves weak and humble.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੩ ਪੰ. ੫


ਗੁਰਮੁਖਿ ਦਰਗਹ ਮਾਣੁ ਹੋਇ ਨਿਮਾਣਿਆ ॥੧੩॥

Guramukhi Daragaah Maanu Hoi Nimaaniaa ||13 ||

Because the gurmukhs are polite, they receive respects in the court of the Lord.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੩ ਪੰ. ੬