Virtue of a Gurmukh
ਗੁਰਮੁਖ ਗੁਣ

Bhai Gurdas Vaaran

Displaying Vaar 19, Pauri 15 of 21

ਗੁਰਮੁਖਿ ਸਾਧਿ ਅਸਾਧੁ ਸਾਧੁ ਵਖਾਣੀਐ।

Guramukhi Saathhi Asaadhu Saadhu Vakhaaneeai |

Gurmukh accomplishes the intractable and hence is called sadhu.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੫ ਪੰ. ੧


ਗੁਰਮੁਖਿ ਬੁਧਿ ਬਿਬੇਕ ਬਿਬੇਕੀ ਜਾਣੀਐ।

Guramukhi Budhi Bibayk Bibaykee Jaaneeai |

Gurmukh has such wisdom, which is competent to separate water from milk. This is why he is called wise.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੫ ਪੰ. ੨


ਗੁਰਮੁਖਿ ਭਾਉ ਭਗਤਿ ਭਗਤੁ ਪਛਾਣੀਐ।

Guramukhi Bhaau Bhagati Bhagatu Pachhaaneeai |

The devotion of gurmukh is loving devotion.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੫ ਪੰ. ੩


ਗੁਰਮੁਖਿ ਬ੍ਰਹਮ ਗਿਆਨੁ ਗਿਆਨੀ ਬਾਣੀਐ।

Guramukhi Braham Giaanu Giaanee Baaneeai |

Since the gurmukhs attain divine knowledge, they are called knowledgeable ones (jnanis).

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੫ ਪੰ. ੪


ਗੁਰਮੁਖਿ ਪੂਰਣ ਮਤਿ ਸਬਦਿ ਨੀਸਾਣੀਐ।

Guramukhi Pooran Mati Sabadi Neesaaneeai |

Gurmukhs have the wisdom fully stamped and marked by the Word.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੫ ਪੰ. ੫


ਗੁਰਮੁਖਿ ਪਉੜੀ ਪਤਿ ਪਿਰਮੁ ਰਸੁ ਮਾਣੀਐ ॥੧੫॥

Guramukhi Paurhee Pati Piram Rasu Maaneeai ||15 ||

Climbing the stairs of high regards, the gurmukh enjoys the delight of love of the beloved Lord.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੫ ਪੰ. ੬