Gains from a gurmukh
ਗੁਰਮੁਖ ਤੋਂ ਲਾਭ

Bhai Gurdas Vaaran

Displaying Vaar 19, Pauri 16 of 21

ਸਚੁ ਨਾਉ ਕਰਤਾਰ ਗੁਰਮੁਖਿ ਪਾਈਐ।

Sachu Naau Karataaru Guramukhi Paaeeai |

The true name of the creator Lord is received from the gurmukhs,

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੬ ਪੰ. ੧


ਗੁਰਮੁਖਿ ਓਅੰਕਾਰੁ ਸਬਦਿ ਧਿਆਈਐ।

Guramukhi Aoankaar Sabadi Dhiaaeeai |

Amidst the gurmukhs the Oankar Word is remembered.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੬ ਪੰ. ੨


ਗੁਰਮੁਖਿ ਸਬਦੁ ਵੀਚਾਰੁ ਸਦਾ ਲਿਵ ਲਾਈਐ।

Guramukhi Sabadu Veechaaru Sadaaliv Laaeeai |

Amid the gurmukhs the word is pondered upon and the consciousness is merged in it,

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੬ ਪੰ. ੩


ਗੁਰਮੁਖਿ ਸਚੁ ਅਚਾਰੁ ਸਚੁ ਕਮਾਈਐ।

Guramukhi Sachu Achaaru Sachu Kamaaeeai |

Living the truthful life of the gurmukhs, the truth is accomplished in life.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੬ ਪੰ. ੪


ਗੁਰਮੁਖਿ ਮੋਖ ਦੁਆਰੁ ਸਹਜਿ ਸਮਾਈਐ।

Guramukhi Mokh Duaaru Sahaji Samaaeeai |

Gurmukh is that door of liberation through which one automatically enters his innate nature (the divine self).

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੬ ਪੰ. ੫


ਗੁਰਮੁਖਿ ਨਾਮੁ ਅਧਾਰੁ ਪਛੋਤਾਈਐ ॥੧੬॥

Guramukhi Naamu Adharu N Pachhotaaeeai ||16 ||

He base of name (of the Lord) is attained from gurmukhs and one does not repent in the end.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੬ ਪੰ. ੬