Nature and form of gurmukh
ਗੁਰਮੁਖ ਦਾ ਸਰੂਪ

Bhai Gurdas Vaaran

Displaying Vaar 19, Pauri 18 of 21

ਗੁਰਮੁਖਿ ਪੰਡਿਤੁ ਹੋਇ ਜਗ ਪਰਬੋਧੀਐ।

Guramukhi Panthhitu Hoi Jagu Prabodheeai |

As a knowledgeable person, the gurmukh imparts knowledge to the world.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੮ ਪੰ. ੧


ਗੁਰਮੁਖਿ ਆਪੁ ਗਵਾਇ ਅੰਦਰੁ ਸੋਧੀਐ।

Guramukhi Aapu Gavaai Andaru Sodheeai |

Losing their ego, the gurmukhs purify their inner-self.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੮ ਪੰ. ੨


ਗੁਰਮੁਖਿ ਸਤੁ ਸੰਤੋਖੁ ਕਾਮੁ ਕਰੋਧੀਐ।

Guramukhi Satu Santokhu N Kaamu Karodheeai |

Gurmukhs adopt truth and contentment and do not indulge in lust and anger.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੮ ਪੰ. ੩


ਗੁਰਮੁਖਿ ਹੈ ਨਿਰਵੈਰੁ ਵੈਰ ਵਿਰੋਧੀਐ।

Guramukhi Hai Niravairu N Vair Virodheeai |

Gurmukhs have no enmity and opposition towards anyone.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੮ ਪੰ. ੪


ਚਹੁ ਵਰਨਾ ਉਪਦੇਸੁ ਸਹਜਿ ਸਮੋਧੀਐ।

Chahu Varana Upadaysu Sahaji Samodheeai |

Preaching to all the four varnas, gurmukhs merge in equipoise.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੮ ਪੰ. ੫


ਧੰਨੁ ਜਣੇਦੀ ਮਾਉ ਜੋਧਾ ਜੋਧੀਐ ॥੧੮॥

Dhannu Janaydee Maau Jodhaa Jodheeai ||18 ||

Blest is the mother of a gurmukh who has given birth to him and the gurmukh is the best among warriors.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੮ ਪੰ. ੬