Carefree gurmukh
ਓਹੋ ਹੀ

Bhai Gurdas Vaaran

Displaying Vaar 19, Pauri 19 of 21

ਗੁਰਮੁਖਿ ਸਤਿਗੁਰ ਵਾਹ ਸਬਦਿ ਸਲਾਹੀਐ।

Guramukhi Satigur Vaahu Sabadi Salaaheeai |

Gurmukh eulogises the wondrous Lord in the form.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੯ ਪੰ. ੧


ਗੁਰਮੁਖਿ ਸਿਫਤਿ ਸਲਾਹ ਸਚੀ ਪਤਿਸਾਹੀਐ।

Guramukhi Siphati Salaah Sachee Patisaaheeai |

Gurmukhs have true kingdom of God's praises.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੯ ਪੰ. ੨


ਗੁਰਮੁਖਿ ਸਚੁ ਸਨਾਹੁ ਦਾਦਿ ਇਲਾਹੀਐ।

Guramukhi Sachu Sunaahu Daathhi Ilaaheeai |

Gurmukhs have armour of truth which they have been gifted by the Lord.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੯ ਪੰ. ੩


ਗੁਰਮੁਖਿ ਗਾਡੀ ਰਾਹੁ ਸਚੁ ਨਿਬਾਹੀਐ।

Guramukhi Gaadee Raahu Sachu Nibaaheeai |

For gurmukhs only the beautiful highway of truth has been prepared.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੯ ਪੰ. ੪


ਗੁਰਮੁਖਿ ਮਤਿ ਅਗਾਹੁ ਗਾਹਣਿ ਗਾਹੀਐ।

Guramukhi Mati Agaahu Gaahani Gaaheeai |

Their wisdom is unfathomable and to get to it one gets perplexed.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੯ ਪੰ. ੫


ਗੁਰਮੁਖਿ ਬੇਪਰਵਾਹ ਬੇਪਰਵਾਹੀਐ ॥੧੯॥

Guramukhi Baypravaahu N Baypravaaheeai ||19 ||

Gurmukh is carefree in the world but not so towards the Lord.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੧੯ ਪੰ. ੬