Method of moving around
ਚੱਲਣ ਜੁਗਤ, ਗੋਇਲ

Bhai Gurdas Vaaran

Displaying Vaar 19, Pauri 4 of 21

ਗੋਇਲੜਾ ਦਿਨ ਚਾਰਿ ਗੁਰਮੁਖਿ ਜਾਣੀਐ।

Goilarhaa Din Chaari Guramukhi Jaaneeai |

Gurmukh knows this world as a place of rest for a few days.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੪ ਪੰ. ੧


ਮੰਝੀ ਲੈ ਮਿਹਵਾਰਿ ਚੋਜ ਵਿਡਾਣੀਐ।

Manjhee Lai Mihavaari Choj Vidaaneeai |

Here with the help of wealth many types of sports and feats are enacted.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੪ ਪੰ. ੨


ਵਰਸੈ ਨਿਝਰ ਧਾਰਿ ਅੰਮ੍ਰਿਤ ਵਾਣੀਐ।

Varasai Nijhar Dhaari Anmrit Vaaneeai |

In this very world, for gurmukhs incessant rain of nectar goes on pouring.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੪ ਪੰ. ੩


ਵੰਝੁਲੀਐ ਝੀਗਾਰਿ ਮਜਲਸ ਮਾਣੀਐ।

Vanjhuleeai Jheegaari Majalasi Maaneeai |

On the tune of flute (the unstruck melody) they go on enjoying the delight of the assembly.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੪ ਪੰ. ੪


ਗਾਵਣਿ ਮਾਝ ਮਲਾਰਿ ਸੁਘੜੁ ਸੁਜਾਣੀਐ।

Gaavani Maajh Malaari Sugharhu Sujaaneeai |

Well-trained and knowledgeable persons sing Majh and Malhar musical measures here i.e. they enjoy the present.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੪ ਪੰ. ੫


ਹਉਮੈ ਗਰਬੁ ਨਿਵਾਰਿ ਮਨਿ ਵਸਿ ਆਣੀਐ।

Haumai Garabu Nivaari Mani Vasi Aaneeai |

They lose their ego and control their minds.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੪ ਪੰ. ੬


ਗੁਰਮੁਖਿ ਸਬਦੁ ਵੀਚਾਰਿ ਸਚਿ ਸਿਞਾਣੀਐ ॥੪॥

Guramukhi Sabadu Veechaari Sachi Siaaneeai ||4 ||

Contemplating the Word, the Gurmukh identifies the truth.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੪ ਪੰ. ੭