Moving teachnique - living an inn
ਚਲਣ ਜੁਗਤ, ਸਰਾਂ ਦਾ ਵਾਸ

Bhai Gurdas Vaaran

Displaying Vaar 19, Pauri 5 of 21

ਵਾਟ ਵਟਾਊ ਰਾਤਿ ਸਰਾਈਂ ਵਸਿਆ।

Vaat Vataau Raati Saraaeen Vasiaa |

A wayfarer, on the way halted in an inn.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੫ ਪੰ. ੧


ਉਠ ਚਲਿਆ ਪਰਭਾਤਿ ਮਾਰਗਿ ਦਸਿਆ।

Uthh Chaliaa Prabhaati Maaragi Dasiaa |

Then moved forward on the told path.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੫ ਪੰ. ੨


ਨਾਹਿ ਪਰਾਈ ਤਾਤਿ ਚਿਤਿ ਰਹਸਿਆ।

Naahi Praaee Taati N Chiti Rahasiaa |

He neither got envious with anyone nor did he get infatuated by any.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੫ ਪੰ. ੩


ਮੁਏ ਪੁਛੈ ਜਾਤਿ ਵਿਵਾਹਿ ਹਸਿਆ।

Muay N Puchhai Jaati Vivaahi N Hasiaa |

He neither asked the caste (identity) of any dying person nor he felt any delight witnessing the marriage ceremonies etc.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੫ ਪੰ. ੪


ਦਾਤਾ ਕਰੈ ਜੁ ਦਾਤਿ ਭੁਖਾ ਤਸਿਆ।

Daata Karay Ju Daati N Bhukhaa Tasiaa |

He happily accepted gifts of the Lord and never remained hungry or thirsty.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੫ ਪੰ. ੫


ਗੁਰਮੁਖਿ ਸਿਮਰਣੁ ਵਾਤਿ ਕਮਲ ਵਿਗਸਿਆ ॥੫॥

Guramukhi Simaranu Vaati Kavalu Vigasiaa ||5 ||

The lotus face of the gurmukh always remains in blossom due to continuous remembrance of the Lord.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੫ ਪੰ. ੬