Technique of life
ਚੱਲਣ ਜੁਗਤ-ਬੇੜੀ ਪੂਰ, ਸੁਪਨਾ, ਛਾਯਾ

Bhai Gurdas Vaaran

Displaying Vaar 19, Pauri 8 of 21

ਨਦੀ ਨਾਵ ਸੰਜੋਗੁ ਮੇਲੁ ਮਿਲਾਇਆ।

Nadee Naav Sanjogu Mayli Milaaiaa |

As in a boat per-chance many persons unknown to each other meet, likewise the creatures in the world meet each other.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੮ ਪੰ. ੧


ਸੁਹਣੇ ਅੰਦਰਿ ਭੋਗੁ ਰਾਜੁ ਕਮਾਇਆ।

Suhanay Andari Bhogu Raaju Kamaaiaa |

The world is such as if ruling a kingdom and enjoying the pleasures in a dream.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੮ ਪੰ. ੨


ਕਦੇ ਹਰਖੁ ਕਦੇ ਸੋਗੁ ਤਰਵਰ ਛਾਇਆ।

Kathhay Harakhu Kathhay Sogu Taravar Chhaaiaa |

Here happiness and sufferings are like shade of the tree.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੮ ਪੰ. ੩


ਕਟੈ ਹਉਮੈ ਰੋਗੁ ਆਪੁ ਗਣਾਇਆ।

Katai Haumai Rogu N Aapu Ganaaiaa |

Here in fact he has decimated the malady of ego who has not made himself to be noticed.

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੮ ਪੰ. ੪


ਘਰ ਹੀ ਅੰਦਰਿ ਜੋਗੁ ਗੁਰਮੁਖਿ ਪਾਇਆ।

Ghar Hee Andari Jogu Guramukhi Paaiaa |

Becoming gurmukh, individual even being at one's home attains union (with the Lord).

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੮ ਪੰ. ੫


ਹੋਵਣਹਾਰ ਸੁ ਹੋਗੁ ਗੁਰ ਸਮਝਾਇਆ ॥੮॥

Hovanahaar Su Hogu Gur Samajhaaiaa ||8 ||

The Guru has made him understand that destiny cannot be averted (hence one without being worried should go on doing one's works).

ਵਾਰਾਂ ਭਾਈ ਗੁਰਦਾਸ : ਵਾਰ ੧੯ ਪਉੜੀ ੮ ਪੰ. ੬