Example of thread
ਸੂਤ ਦਾ ਦ੍ਰਿਸ਼੍ਟਾਂਤ

Bhai Gurdas Vaaran

Displaying Vaar 2, Pauri 10 of 20

ਹੋਵੇ ਸੂਤ ਕਪਾਹ ਦਾ ਕਰਿ ਤਾਣਾ ਵਾਣਾ।

Hovay Sootu Kapaah Daa Kari Taanaa Vaanaa |

From cotton the thread and then its warp and waft is prepared.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੦ ਪੰ. ੧


ਸੂਤਹੁ ਕਪੜੁ ਜਾਣੀਐ ਆਖਾਣ ਵਖਾਣਾ।

Sootahu Kaparhu Jaaneeai Aakhaan Vakhaanaa |

It is well known that from that very thread the cloth is made.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੦ ਪੰ. ੨


ਚਉਸੀ ਤੈ ਚਉਤਾਰ ਹੋਇ ਗੰਗਾ ਜਲੁ ਜਾਣਾ।

Chausee Tai Chautaar Hoi Gangaa Jalu Jaanaa |

Made of the four threads are what are known as chausi, gangajali etc.(in india).

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੦ ਪੰ. ੩


ਖਾਸਾ ਮਲਮਲ ਸਿਰੀਸਾਫੁ ਤਨਸੁਖ ਮਨਿ ਭਾਣਾ।

Khaasaa Malamal Sireesaadhu Tan Sukh Mani Bhaanaa |

The superior clothes (malmal, sirisaph) made out of it impart comfort and pleasure to the body.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੦ ਪੰ. ੪


ਪਾਗ ਦੁਪਟਾ ਚੋਲਣਾ ਪਟਕਾ ਪਰਵਾਣਾ।

Pag Dupataa Cholanaa Patukaa Pravaanaa |

By becoming turban, scarf, waist coat etc that thread from cotton becomes acceptable to one and all.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੦ ਪੰ. ੫


ਆਪੇ ਆਪਿ ਵਰਤਦਾ ਗੁਰਮੁਖਿ ਰੰਗ ਮਾਣਾ ॥੧੦॥

Aapay Aapi Varatadaa Guramukhi Rang Maanaa ||10 ||

The Lord permeates among all and the gurmukhs enjoy His love.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੦ ਪੰ. ੬