Example of sugarcane
ਗੰਨੇ ਦਾ ਦ੍ਰਿਸ਼ਟਾਂਤ

Bhai Gurdas Vaaran

Displaying Vaar 2, Pauri 12 of 20

ਗੰਨਾ ਕੋਲੂ ਪੀੜੀਐ ਰਸੁ ਦੇ ਦਰਹਾਲਾ।

Gannaa Koloo Peerheeai Rasu Day Darahaalaa |

Crushed by the crushing machine sugarcane gives juice instantly.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੨ ਪੰ. ੧


ਕੋਈ ਕਰੇ ਗੁੜੁ ਭੇਲੀਆਂ ਕੋ ਸਕਰ ਵਾਲਾ।

Koee Karay Gurhu Bhayleeaan Ko Sakar Vaalaa |

Some prepare lumps of jaggery and brown sugar out of it.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੨ ਪੰ. ੨


ਕੋਈ ਖੰਡ ਸਵਾਰਦਾ ਮਖਣ ਮਸਾਲਾ।

Koee Khand Savaarathhaa Makhan Masaalaa |

Some prepare refined sugar and some adding in it sweet drops make special jaggery.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੨ ਪੰ. ੩


ਹੋਵੈ ਮਿਸਰੀ ਕਲੀਕੰਦ ਮਿਠਿਆਈ ਢਾਲਾ।

Hovai Misaree Kaleekand Mithhiaaee Ddhaalaa |

It is moulded into lump sugar and variegated sweets.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੨ ਪੰ. ੪


ਖਾਵੈ ਰਾਜ ਰੰਕੁ ਕਰਿ ਰਸ ਭੋਗ ਸੁਖਾਲਾ।

Khaavai Raajaa Ranku Kari Ras Bhog Sukhaalaa |

The poor and the wealthy both eat it with pleasure.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੨ ਪੰ. ੫


ਆਪੇ ਆਪਿ ਵਰਤਦਾ ਗੁਰਮੁਖਿ ਸੁਖਾਲਾ ॥੧੨॥

Aapay Aapi Varatadaa Guramukhi Sukhaalaa ||12 ||

God (similar to sugarcane juice) permeates through all; for gurmukhs He is the essence of all the pleasures.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੨ ਪੰ. ੬