Example of cow-milk
ਗਾਂ ਦੇ ਦੁੱਧ ਦਾ ਦ੍ਰਿਸ਼ਟਾਂਤ

Bhai Gurdas Vaaran

Displaying Vaar 2, Pauri 13 of 20

ਗਾਈਂ ਰੰਗ ਬਿਰੰਗ ਬਹੁ ਦੁਧੁ ਉਜਲੁ ਵਰਣਾ।

Gaaee Rang Birang Bahu Dudhu Ujalu Varana |

Cows are of different hues but the milk of all is white.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੩ ਪੰ. ੧


ਦੁਧਹੁ ਦਹੀ ਜਮਾਈਐ ਕਰਿ ਨਿਹਚਲੁ ਧਰਣਾ।

Dudhahu Dahee Jamaaeeai Kari Nihachalu Dharana |

For making curd Some rennet is added into it and then it is placed undistributed.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੩ ਪੰ. ੨


ਦਹੀ ਵਿਲੋਇ ਅਲੋਈਐ ਛਾਹਿ ਮਖਣ ਤਰਣਾ।

Dahee Viloi Aloeeai Chhaahi Makhan Tarana |

By churning curd one finds butter over the butter milk.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੩ ਪੰ. ੩


ਮਖਣੁ ਤਾਇ ਅਉਟਾਇਕੈ ਘਿਉ ਨਿਰਮਲ ਕਰਣਾ।

Makhanu Taai Autaai Kai Ghiu Niramal Karana |

The butter boiled properly is transformed into ghee – clarified butter.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੩ ਪੰ. ੪


ਹੋਮ ਜਗ ਨਈਵੇਦ ਕਰਿ ਸਭ ਕਾਰਜ ਸਰਣਾ।

Hom Jag Naeevayd Kari Sabh Kaaraj Sarana |

Then that ghee is used as burnt offering and him yajn(rituals) and other oblation are performed.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੩ ਪੰ. ੫


ਆਪੇ ਆਪਿ ਵਰਤਦਾ ਗੁਰਮੁਖਿ ਹੋਇ ਜਰਣਾ ॥੧੩॥

Aapay Aapi Varatadaa Guramukhi Hoi Jarana ||13 ||

Gurmukh knows that the Lord is all pervading but to reach Him one has to have spiritual quest as well as the sense of contentment.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੩ ਪੰ. ੬