Example of sun
ਸੂਰਜ ਦਾ ਦ੍ਰਿਸ਼ਟਾਂਤ

Bhai Gurdas Vaaran

Displaying Vaar 2, Pauri 14 of 20

ਪਲ ਘੜੀਆ ਮੂਰਤਿ ਪਹਰ ਥਿਤ ਵਾਰ ਗਣਾਏ।

Pal Gharheeaa Moorati Pahari Dit Vaar Ganaaay |

From moments, the gharis (a unit of time equal to 22).

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੪ ਪੰ. ੧


ਦੁਇ ਪਖ ਬਾਰਹ ਮਾਹ ਕਰਿ ਸੰਜੋਗ ਬਣਾਏ।

Dui Pakh Baarah Maah Kari Sanjog Banaaay |

(5 minutes), muhurat (auspicious time), the quarters of day and night (pahar – three hourstime) dates and days have been counted. Then joining two fortnights (dark- light) and twelve months have been made.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੪ ਪੰ. ੨


ਛਿਅ ਰੁਤੀ ਵਰਤਾਈਆ, ਬਹੁ ਚਲਿਤ ਬਣਾਏ।

Chhia Rutee Varataaeeaan Bahu Chalit Banaaay |

Many inspiring visuals have been created through the six seasons.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੪ ਪੰ. ੩


ਸੂਰਜ ਇਕੁ ਵਰਤਦਾ ਲੋਕੁ ਵੇਦ ਅਲਾਏ।

Sooraju Iku Varatadaa |oku Vayd Alaaay |

But as say the knowledgeable persons the sun remains the same among these all.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੪ ਪੰ. ੪


ਚਾਰਿ ਵਰਨ ਛਿਅ ਦਰਸਨਾ ਬਹੁ ਪੰਥ ਚਲਾਏ।

Chaari Varan Chhia Darasanaan Bahu Padi Chalaaay |

Similiarly, four varans, six philosophies and many sects have been promulgated,

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੪ ਪੰ. ੫


ਆਪੇ ਆਪਿ ਵਰਤਦਾ ਗੁਰਮੁਖਿ ਸਮਝਾਏ ॥੧੪॥

Aapay Aapi Varatadaa Guramukhi Samajhaaay ||14 ||

But the gurmukh understands all (and hence there should be no in-fightings).

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੪ ਪੰ. ੬