Examples of organs-eyes etc.
ਅੰਗਾਂ ਦਾ ਦ੍ਰਿਸ਼ਟਾਂਤ

Bhai Gurdas Vaaran

Displaying Vaar 2, Pauri 18 of 20

ਅਖੀ ਅੰਦਰਿ ਦੇਖਦਾ ਸਭ ਚੋਜ ਵਿਡਾਣਾ।

Akhee Andari Daykhadaa Sabh Choj Vidaanaa |

Through the eyes (of the world) He beholds all the wondrous feats.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੮ ਪੰ. ੧


ਕੰਨੀ ਸੁਣਦਾ ਸੁਰਤਿ ਕਰਿ ਆਖਾਣਿ ਵਖਾਣਾ।

Kannee Sunadaa Surati Kari Aakhaani Vakhaanaa |

With full consciousness He listens to the stories narrated.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੮ ਪੰ. ੨


ਜੀਭੈ ਅੰਦਰਿ ਬੋਲਦਾ ਬਹੁ ਸਾਦ ਲੁਭਾਣਾ।

Jeebhai Andari Boladaa Bahu Saad Lubhaanaa |

Through tongue, He speaks and relishes all the tastes.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੮ ਪੰ. ੩


ਹਥੀ ਕਿਰਤਿ ਕਮਾਵਦਾ ਪਗਿ ਚਲੈ ਸੁਜਾਣਾ।

Hatheen Kirati Kamaanvadaa Pagi Chalai Sujaanaa |

He works with hands and He, the Omniscient One, walks on feet.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੮ ਪੰ. ੪


ਦੇਹੀ ਅੰਦਰਿ ਇਕ ਮਨੁ ਇੰਦ੍ਰੀ ਪਰਵਾਣਾ।

Dayhee Andari Iku Manu Indree Pravaanaa |

In body, He is the mind whose orders are obeyed by all the organs.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੮ ਪੰ. ੫


ਆਪੇ ਆਪਿ ਵਰਤਦਾ ਗੁਰਮੁਖਿ ਸੁਖੁ ਮਾਣਾ ॥੧੮॥

Aapay Aapi Varatadaa Guramukhi Sukhu Maanaa ||18 ||

Understanding (the fact) that He permeates through all, gurmukhs feel delighted.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੮ ਪੰ. ੬