The relation between the creation and the creator
ਸ੍ਰਿਸ਼ਟੀ ਤੇ ਸ੍ਰਿਸ਼ਟੇ ਦਾ ਪ੍ਰਬੰਧ

Bhai Gurdas Vaaran

Displaying Vaar 2, Pauri 19 of 20

ਪਵਣ ਗੁਰੂ ਗੁਰੁ ਸਬਦੁ ਹੈ ਰਾਗ ਨਾਦ ਵੀਚਾਰਾ।

Pavan Guroo Guru Sabadu Hai Raag Naathh Veechaaraa |

The basis of the world is air (the mixture of gases) and Sabad (Word) is the Guru of all knowledge from which flow further all thoughts, music and attendant sounds.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੯ ਪੰ. ੧


ਮਾਤ ਪਿਤਾ ਜਲੁ ਧਰਤਿ ਹੈ, ਉਤਪਤ ਸੰਸਾਰਾ।

Maat Pitaa Jalu Dharati Hai Utapati Sansaaraa |

Mother and father are the creative forces in the form of earth and water.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੯ ਪੰ. ੨


ਦਾਈ ਦਾਇਆ ਰਾਤਿ ਦਿਹੁ ਵਰਤੇ ਵਰਤਾਰਾ।

Daaee Daaiaa Raati Dihu Varatay Varataaraa |

Night and day are the nurses who nurse for the creatures and this way the whole system goes on operating.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੯ ਪੰ. ੩


ਸਿਵ ਸਕਤੀ ਦਾ ਖੇਲੁ ਮੇਲੁ ਪਰਕਿਰਤਿ ਪਸਾਰਾ।

Siv Sakatee Daa Khaylu Maylu Prakirati Pasaaraa |

With the combination of Siva (the consciousness) and Sakti (the inert nature) this whole world comes into being.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੯ ਪੰ. ੪


ਪਾਰਬ੍ਰਹਮ ਪੂਰਨ ਬ੍ਰਹਮ ਘਟਿ ਚੰਦ੍ਰ ਅਕਾਰਾ।

Paarabraham Pooran Brahamu Ghati Chandu Akaaraa |

That transcendental perfect Lord is permeating through all as the same moon in the sky is visualised in all the pitchers of water.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੯ ਪੰ. ੫


ਆਪੇ ਆਪਿ ਵਰਤਦਾ ਗੁਰਮੁਖਿ ਨਿਰਧਾਰਾ ॥੧੯॥

Aapay Aapi Varatadaa Guramukhi Niradharaa ||19 ||

That Lord beyond all the sustenances is the sustenance for the gurmukhs and He alone operates through all.

ਵਾਰਾਂ ਭਾਈ ਗੁਰਦਾਸ : ਵਾਰ ੨ ਪਉੜੀ ੧੯ ਪੰ. ੬